ਯੂਜੇਨੋ ਮੋਂਤਾਲੇ (Italian: [euˈdʒɛnjo monˈtale]; 12 ਅਕਤੂਬਰ 1896 – 12 ਸਤੰਬਰ 1981) ਇੱਕ ਇਤਾਲਵੀ ਕਵੀ, ਵਾਰਤਕਕਾਰ, ਸੰਪਾਦਕ ਅਤੇ ਅਨੁਵਾਦਕ ਸੀ ਜਿਸ ਨੂੰ 1975 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਇਸਨੂੰ ਅਕਸਰ ਜਾਕੋਮੋ ਲਿਓਪਾਰਦੀ ਤੋਂ ਬਾਅਦ ਸਭ ਤੋਂ ਮਹਾਨ ਇਤਾਲਵੀ ਪਰਗੀਤਕ ਕਵੀ ਮੰਨਿਆ ਜਾਂਦਾ ਹੈ।1973 ਵਿੱਚ ਇਸਨੂੰ ਸਤਰੂਗਾ, ਮਕਦੂਨੀਆਵਿਖੇ ਗੋਲਡਨ ਰੀਤ ਆਫ਼ ਦ ਸਤਰੂਗਾ ਈਵਨਿੰਗਜ਼ ਨਾਲ ਸਨਮਾਨਿਤ ਕੀਤਾ ਗਿਆ।[1][2][3]

ਯੂਜੇਨੋ ਮੋਂਤਾਲੇ
ਇਤਾਲੀਅਨ ਚੈਂਬਰ ਦਾ ਮੈਂਬਰ
ਦਫ਼ਤਰ ਵਿੱਚ
16 ਮਈ 1963 – 12 ਸਤੰਬਰ 1981
ਹਲਕਾਮਿਲਾਨ
ਲਾਈਫ ਲਈ ਸੈਨੇਟਰ
ਦਫ਼ਤਰ ਵਿੱਚ
13 ਜੂਨ 1967 – 12 ਸਤੰਬਰ 1981
ਰਾਸ਼ਟਰਪਤੀਜੂਸੇਪੇ ਸਾਰਾਗਾਤ
ਨਿੱਜੀ ਜਾਣਕਾਰੀ
ਜਨਮ(1896-10-12)ਅਕਤੂਬਰ 12, 1896
ਜੇਨੋਆ, ਇਟਲੀ ਸਾਮਰਾਜ
ਮੌਤਸਤੰਬਰ 12, 1981(1981-09-12) (ਉਮਰ 84)
ਮਿਲਾਨ, ਇਟਲੀ
ਸਿਆਸੀ ਪਾਰਟੀਸੁਤੰਤਰ
(1963–1972; 1976–1977)
ਇਤਾਲਵੀ ਲਿਬਰਲ ਪਾਰਟੀ
(1972–1976)
ਇਟਲੀ ਦੀ ਗਣਤੰਤਰ ਪਾਰਟੀ
(1977–1981)
ਪੇਸ਼ਾਕਵੀ, ਲੇਖਕ, ਸੰਪਾਦਕ, ਅਨੁਵਾਦਕ, ਸਿਆਸਤਦਾਨ
ਪੁਰਸਕਾਰਸਾਹਿਤ ਲਈ ਨੋਬਲ ਇਨਾਮ
1975

ਮੁੱਢਲਾ ਜੀਵਨ ਸੋਧੋ

ਮੋਂਤਾਲੇ ਦਾ ਜਨਮ ਜੇਨੋਆ ਵਿਖੇ ਹੋਇਆ। ਇਸ ਦੇ ਪਰਿਵਾਰ ਦਾ ਕੈਮੀਕਲ ਵਸਤਾਂ ਦਾ ਵਪਾਰ ਸੀ। ਇਹ 6 ਮੁੰਡਿਆਂ ਵਿੱਚੋਂ ਸਭ ਤੋਂ ਜਵਾਨ ਸੀ।

ਰਚਨਾਵਾਂ ਸੋਧੋ

  • 1939: ਮੌਕੇ (Le occasioni)
  • 1956: ਤੁਫ਼ਾਨ ਅਤੇ ਹੋਰ ਚੀਜ਼ਾਂ (La bufera e altro)

ਹਵਾਲੇ ਸੋਧੋ

  1. 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2014-02-02. Retrieved 2015-10-15. {{cite web}}: Unknown parameter |dead-url= ignored (|url-status= suggested) (help)
  2. Struga Poetry Evenings
  3. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2015-10-15. {{cite web}}: Unknown parameter |dead-url= ignored (|url-status= suggested) (help)