ਰੋਜ਼ੇ ਗਾਰੋਦੀ ਜਾਂ ਰਜਾ ਗਾਰੋਦੀ[1] (17 ਜੁਲਾਈ 1913 – 13 ਜੂਨ 2012)[2][3] ਇੱਕ ਫਰੈਂਚ ਫ਼ਿਲਾਸਫ਼ਰ, ਸਮਾਜਿਕ ਘੁਲਾਟੀਆ ਅਤੇ ਪ੍ਰਮੁੱਖ ਕਮਿਊਨਿਸਟ ਲੇਖਕ ਸੀ। ਉਹ 1982 ਵਿੱਚ ਇਸਲਾਮ ਧਰਮ ਵਿੱਚ ਸ਼ਾਮਿਲ ਹੋ ਗਿਆ।

ਰੋਜ਼ੇ ਗਾਰੋਦੀ
ਜਨਮ(1913-07-17)17 ਜੁਲਾਈ 1913
ਮੌਤ13 ਜੂਨ 2012(2012-06-13) (ਉਮਰ 98)
ਪੈਰਸ, ਫ਼ਰਾਂਸ
ਰਾਸ਼ਟਰੀਅਤਾਫਰੈਂਚ
ਕਾਲ20th / 21st-century philosophy
ਖੇਤਰWestern philosophy
ਸਕੂਲਮਾਰਕਸਵਾਦ

ਹਵਾਲੇ ਸੋਧੋ

  1. "Islamic Arabic Heritage: Connection between Past and Present". http://www.islam.gov.kw. Ministry of Awqaf and Islamic Affairs - Kuwait. Retrieved 17 ਜੂਨ 2012. {{cite web}}: External link in |work= (help)[permanent dead link]
  2. "French philosopher Roger Garaudy dies". 15 ਜੂਨ 2012.
  3. "From French resistance to Holocaust denial - Roger Garaudy dies at 98". RFI English. 15 ਜੂਨ 2012.