ਲਦਾਖ਼ੀ (ਤਿੱਬਤੀ: ལ་དྭགས་སྐད་ਵਾਇਲੀ: La-dwags skad), ਜਾਂ ਭੋਤੀ, ਲਦਾਖ਼, ਭਾਰਤ ਦੇ ਲੇਹ ਜ਼ਿਲ੍ਹੇ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਇੱਕ ਤਿੱਬਤੀ ਬੋਲੀ ਹੈ ਭਾਵੇਂ ਇਹ ਮਿਆਰੀ ਤਿੱਬਤੀ ਨਾਲ਼ ਆਪਸ ਵਿੱਚ ਸਮਝ ਨਹੀਂ ਆਉਂਦੀ।

ਲਦਾਖ਼ੀ
ལ་དྭགས་སྐད།
ਜੱਦੀ ਬੁਲਾਰੇਭਾਰਤ, ਚੀਨ, ਪਾਕਿਸਤਾਨ
ਇਲਾਕਾਲੇਹ, ਬਾਲਤਿਸਤਾਨ
Native speakers
(600,000 ਸਾਰੀਆਂ ਉਪ-ਬੋਲੀਆਂ cited 1991–1997)
[125,000 ਲਦਾਖ਼ੀ (1997), 130,000 ਪੂਰਿਕ (1991), 340,000 ਬਾਲਤੀ (1992)]
ਚੀਨੀ-ਤਿੱਬਤੀ
  • ਤਿੱਬਤ-ਬਰਮਨ
    • ਤਿੱਬਤ-ਕਨੌਰੀ
      • ਬੋਦੀ
        • ਤਿੱਬਤੀ
          • ਲਦਾਖ਼ੀ–ਬਾਲਤੀ
            • ਲਦਾਖ਼ੀ
ਤਿੱਬਤੀ ਲਿਪੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3Either:
lbj – ਲਦ਼ਾਖ਼ੀ
zau – ਜ਼ੰਸਕਾਰੀ
ELPLadakhi

ਇਸ ਦੀਆਂ ਬਹੁਤੀਆਂ ਉਪਬੋਲੀਆਂ ਵਿੱਚ ਤਰਜ਼ ਨਹੀਂ ਹੁੰਦੀ ਪਰ ਸਤੋਤਸਕਾਤ ਅਤੇ ਉੱਪਰੀ ਲਦਾਖ਼ੀ ਤਰਜ਼ਮਈ ਹਨ।