ਲਾਂਸ ਨਾਇਕ ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਸੈਨਾ ਦਾ ਸ਼ੁਰੂਆਤੀ ਰੈਂਕ ਹੈ। ੲਿਹ ਰੈਂਕ ਨਾਇਕ ਰੈਂਕ ਤੋਂ ਛੋਟਾ ਰੈਂਕ ਹੈ। ਲਾਂਸ ਨਾਇਕ ਇੱਕ ਪੱਟੀ ਵਾਲਾ ਬਿੱਲਾ ਲਗਾਉਂਦੇ ਹਨ।