ਲੀਓਪੋਲਡ ਸੈਨਘੋਰ (9 ਅਕਤੂਬਰ 1906 – 20 ਦਸੰਬਰ 2001) ਇੱਕ ਸੈਨੇਗਾਲੀ ਕਵੀ, ਸਿਆਸਤਦਾਨ ਅਤੇ ਸਭਿਆਚਾਰਕ ਸਿਧਾਂਤਕਾਰ ਸੀ। ਇਹ ਸੈਨੇਗਾਲ ਦਾ ਪਹਿਲਾ ਰਾਸ਼ਟਰਪਤੀ ਬਣਿਆ ਅਤੇ ਇਹ 20 ਸਾਲਾਂ ਇਸ ਪਦ ਉੱਤੇ ਰਿਹਾ।

ਲੀਓਪੋਲਡ ਸੇਦਾਰ ਸੈਨਘੋਰ
ਸੈਨੇਗਾਲ ਦਾ ਪਹਿਲਾ ਰਾਸ਼ਟਰਪਤੀ
ਦਫ਼ਤਰ ਵਿੱਚ
6 ਸਤੰਬਰ 1960 – 31 ਦਸੰਬਰ 1980
ਪ੍ਰਧਾਨ ਮੰਤਰੀAbdou Diouf
ਤੋਂ ਪਹਿਲਾਂColonial Senegal
ਤੋਂ ਬਾਅਦAbdou Diouf
ਨਿੱਜੀ ਜਾਣਕਾਰੀ
ਜਨਮ(1906-10-09)ਅਕਤੂਬਰ 9, 1906
Joal, French West Africa (present-day Senegal)
ਮੌਤਦਸੰਬਰ 20, 2001(2001-12-20) (ਉਮਰ 95)
Verson, France
ਸਿਆਸੀ ਪਾਰਟੀSocialist Party of Senegal
ਜੀਵਨ ਸਾਥੀColette Hubert Senghor (1957-2001)
ਅਲਮਾ ਮਾਤਰUniversity of Paris
ਦਸਤਖ਼ਤ