ਲੂਬੁਮਬਾਸ਼ੀ

ਕਾਂਗੋ ਲੋਕਤੰਤਰੀ ਗਣਰਾਜ ਦਾ ਸ਼ਹਿਰ

Lua error in ਮੌਡਿਊਲ:Location_map at line 522: Unable to find the specified location map definition: "Module:Location map/data/ਕਾਂਗੋ ਲੋਕਤੰਤਰੀ ਗਣਰਾਜ" does not exist.

ਲੂਬੁਮਬਾਸ਼ੀ ਦਾ ਸ਼ਹਿਰ
Ville de Lubumbashi
Official seal of ਲੂਬੁਮਬਾਸ਼ੀ ਦਾ ਸ਼ਹਿਰ
ਉਪਨਾਮ: 
ਲ'ਸ਼ੀ - ਲੂਬੁਮ
ਕਾਂਗੋ ਵਿੱਚ ਸਥਿਤੀ subdivision_type=ਦੇਸ਼
ਕਾਂਗੋ ਵਿੱਚ ਸਥਿਤੀ subdivision_type=ਦੇਸ਼
ਸੂਬਾਕਟਾਂਗਾ established_title=ਸਥਾਪਤ
ਸਰਕਾਰ
 • ਰਾਜਪਾਲਮੋਆਸ ਕਤੂੰਬੀ
ਖੇਤਰ
 • ਕੁੱਲ747 km2 (288 sq mi)
 • Land747 km2 (288 sq mi)
ਉੱਚਾਈ
1,208 m (3,963 ft)
ਆਬਾਦੀ
 (੨੦੧੨)
 • ਕੁੱਲ17,86,397
 • ਘਣਤਾ2,400/km2 (6,200/sq mi)
ਸਮਾਂ ਖੇਤਰਯੂਟੀਸੀ+2 (DRC2)

ਲੂਬੁਮਬਾਸ਼ੀ (ਪੂਰਵਲਾ ਫ਼ਰਾਂਸੀਸੀ Élisabethville, ਜਾਂ ਡੱਚ Elisabethstad ) ਜੋ ਕਾਂਗੋ ਲੋਕਤੰਤਰੀ ਗਣਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਪੈਂਦਾ ਹੈ, ਦੇਸ਼ ਦਾ ਰਾਜਧਾਨੀ ਕਿਨਸ਼ਾਸਾ ਮਗਰੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੀ ਖਾਨ ਰਾਜਧਾਨੀ ਹੈ ਜਿੱਥੇ ਬਹੁਤ ਸਾਰੀਆਂ ਖਾਨ ਕੰਪਨੀਆਂ ਕੇਂਦਰਤ ਹਨ।[1] ਇਸ ਸ਼ਹਿਰ ਵਿੱਚ ਤਾਂਬੇ ਦੀਆਂ ਖਾਨਾਂ ਹਨ ਅਤੇ ਇਹ ਅਮੀਰ ਸੂਬੇ ਕਟੰਗਾ ਦੀ ਰਾਜਧਾਨੀ ਹੈ ਜੋ ਜ਼ਾਂਬੀਆਈ ਸਰਹੱਦ ਕੋਲ ਸਥਿੱਤ ਹੈ। ਅਬਾਦੀ ਦੇ ਅੰਕੜੇ ਵੱਖੋ-ਵੱਖ ਹਨ ਪਰ ਔਸਤ ਅਬਾਦੀ ਲਗਭਗ ੧੫ ਲੱਖ ਬਣਦੀ ਹੈ।

ਹਵਾਲੇ ਸੋਧੋ

  1. Michael J. Kavanagh (23 March 2013). "Congolese Militia Seizes UN Compound in Katanga's Lubumbashi". Retrieved 23 March 2013.