ਵਾਜਿਦ ਅਲੀ ਸ਼ਾਹ (Urdu: واجد علی شاہ) (ਜਨਮ: 30 ਜੁਲਾਈ 1822 – ਮੌਤ: 1 ਸਤੰਬਰ 1887), ਅਵਧ ਦਾ 5ਵਾਂ ਨਵਾਬ/ਰਾਜਾ ਸੀ। ਉਹ 13 ਫਰਵਰੀ 1847 ਤੋਂ 11 ਫਰਵਰੀ 1856 ਤੱਕ ਗੱਦੀ ਨਸ਼ੀਨ ਰਿਹਾ।[1][2]

ਨਵਾਬ ਵਾਜਿਦ ਅਲੀ ਸ਼ਾਹ
ਮਿਰਜ਼ਾ (ਸ਼ਾਹੀ ਨਾਮ)
ਅਵਧ ਦਾ ਰਾਜਾ
ਅਵਧ ਦਾ ਪੰਜਵਾਂ ਰਾਜਾ
ਸ਼ਾਸਨ ਕਾਲ13 ਫ਼ਰਵਰੀ 1847 – 11 ਫ਼ਰਵਰੀ 1856
ਪੂਰਵ-ਅਧਿਕਾਰੀਅਮਜਦ ਅਲੀ ਸ਼ਾਹ
ਵਾਰਸਬੀਰਜਿਸ ਕਦਰ
ਜਨਮ(1822-07-30)30 ਜੁਲਾਈ 1822
ਲਖਨਊ, ਬਰਤਾਨਵੀ ਭਾਰਤ
ਮੌਤ21 ਸਤੰਬਰ 1887(1887-09-21) (ਉਮਰ 65)
ਮੇਤੀਆਬੁਰਜ, ਗਾਰਡਨ ਰੀਚ, ਕਲਕੱਤਾ, ਬਰਤਾਨਵੀ ਭਾਰਤ
ਨਾਮ
ਅਬੁਲ ਮਨਸੂਰ ਮੀਰਜ਼ਾ ਮੁਹੰਮਦ ਵਾਜਿਦ ਅਲੀ ਸ਼ਾਹ
ਰਾਜਵੰਸ਼ਅਵਧ
ਪਿਤਾਅਮਜਦ ਅਲੀ ਸ਼ਾਹ
ਧਰਮਸ਼ੀਆ ਇਸਲਾਮ

ਜੀਵਨ ਸੋਧੋ

ਵਾਜਿਦ ਅਲੀ ਸ਼ਾਹ ਦਾ ਜਨਮ 30 ਜੁਲਾਈ 1822 ਨੂੰ ਅਯੁੱਧਿਆ ਦੇ ਸ਼ਾਹੀ ਪਰਵਾਰ ਵਿੱਚ ਜਨਮ ਹੋਇਆ। ਉਸ ਦਾ ਪੂਰਾ ਨਾਮ 'ਅਬੂ ਅਲ ਮਨਸੂਰ ਸਿਕੰਦਰ ਸ਼ਾਹ ਪਾਦਸ਼ਾਹ ਆਦਿਲ ਕੈਸਰ ਜਮਾਂ ਸੁਲਤਾਨ ਆਲਮ ਮਿਰਜਾ ਮੋਹੰਮਦ ਵਾਜਿਦ ਅਲੀ ਸ਼ਾਹ ਅਖਤਰ' ਸੀ। ਆਪਣੇ ਪਿਤਾ ਅਮਜਦ ਅਲੀ ਸ਼ਾਹ ਦੇ ਬਾਅਦ ਗੱਦੀ ਨਸ਼ੀਨ ਹੋਇਆ।

ਹਵਾਲੇ ਸੋਧੋ

  1. "Wajid- Ali-Shah (1847-1856)". National Informatics Centre, India.
  2. "Wajid Ali Shah (1847-1856)". Lucknow.me.

ਬਾਹਰੀ ਲਿੰਕ ਸੋਧੋ