ਵਾਟਿਕਾ ਹਾਈ ਸਕੂਲ ਫ਼ਾਰ ਡੈੱਫ਼ & ਡਮ

ਵਾਟਿਕਾ ਹਾਈ ਸਕੂਲ ਫ਼ਾਰ ਡੈੱਫ਼ & ਡਮ ਚੰਡੀਗੜ੍ਹ ਵਿੱਚ ਗੂੰਗੇ ਅਤੇ ਬੋਲ਼ੇ ਬੱਚਿਆਂ ਦਾ ਇੱਕ ਸਕੂਲ ਹੈ ਜੋ ਸੈਕਟਰ 19-ਬੀ ਵਿੱਚ ਸਥਿਤ ਹੈ।[1][2][3] ਇਹ ਸਕੂਲ ਪੰਜਾਬ ਆਈ.ਏ.ਐੱਸ ਆਫ਼ਿਸਰਜ਼ ਵਾਈਫ਼ਜ਼ ਐਸੋਸੀਏਸ਼ਨ (PIOWA) ਦੁਆਰਾ 1991-92 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਨੀਲਮ ਦੱਤਾ ਹਨ। ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

ਵਾਟਿਕਾ ਹਾਈ ਸਕੂਲ ਫ਼ਾਰ ਡੈੱਫ਼ & ਡਮ
ਪਤਾ
ਸੈਕਟਰ 19-ਬੀ, ਮੇਨ ਬਜ਼ਾਰ ਦੇ ਸਾਹਮਣੇ


ਭਾਰਤ
ਜਾਣਕਾਰੀ
School typeਖ਼ਾਸ ਸਕੂਲ
ਸਥਾਪਨਾ1991-92[1]
ਹਾਲਤਸਰਗਰਮ
ਪ੍ਰਿੰਸੀਪਲਨੀਲਮ ਦੱਤਾ
ਵਿਦਿਆਰਥੀਆਂ ਦੀ ਗਿਣਤੀ120[1] (2013)
ਜਮਾਤਾਂਪਹਿਲੀ ਤੋਂ ਦਸਵੀਂ
Affiliationsਪੰਜਾਬ ਸਕੂਲ ਸਿੱਖਿਆ ਬੋਰਡ

ਪੜ੍ਹਾਈ ਤੋਂ ਬਿਨਾਂ ਇੱਥੇ ਘਰੇਲੂ ਵਿਗਿਆਨ, ਸਰੀਰਕ ਸਿੱਖਿਆ, ਡਰਾਇੰਗ, ਪੇਂਟਿੰਗ, ਕੰਪਿਊਟਰ, ਫ਼ੋਟੋਸਟੈਟ ਆਦਿ ਵਿਸ਼ਿਆਂ ਬਾਰੇ ਕਿੱਤਾ ਮੁਖੀ ਸਿੱਖਿਆ ਵੀ ਦਿੱਤੀ ਜਾਂਦੀ ਹੈ।[1]

ਹੋਰ ਵੇਖੋ ਸੋਧੋ

ਹਵਾਲੇ ਸੋਧੋ

  1. 1.0 1.1 1.2 1.3 "Union Railway Minister Pawan Bansal launches Website of Vatika School for Deaf & Dumb". www.yespunjab.com. 27 ਅਪਰੈਲ 2013. Archived from the original on 2014-12-18. Retrieved 16 ਨਵੰਬਰ 2014. {{cite web}}: External link in |publisher= (help); Unknown parameter |dead-url= ignored (|url-status= suggested) (help)
  2. "Needs of disabled children highlighted". ਦ ਟ੍ਰਿਬਿਊਨ. 4 ਦਿਸੰਬਰ 2005. Retrieved 16 ਨਵੰਬਰ 2014. {{cite web}}: Check date values in: |date= (help)
  3. "Schools for the deaf". www.islpro.org. Archived from the original on 2014-11-07. Retrieved 16 ਨਵੰਬਰ 2014. {{cite web}}: External link in |publisher= (help)