ਵੀਗਨਿਜ਼ਮ

ਇੱਕ ਫ਼ਲਸਫ਼ਾ ਜੋ ਜਾਨਵਰਾਂ ਦੀ ਵਰਤੋਂ ਨੂੰ ਰੱਦ ਕਰਦਾ ਹੈ

ਵੀਗਨਿਜ਼ਮ (ਅੰਗਰੇਜ਼ੀ: Veganism) ਜ਼ਿੰਦਗੀ ਜਿਉਣ ਦਾ ਇੱਕ ਢੰਗ ਵਿੱਚ ਜਿਸ ਵਿੱਚ ਪਸ਼ੂ ਪੈਦਾਵਾਰ ਦੀ ਵਰਤੋਂ ਨਹੀਂ ਕੀਤੀ ਜਾਂਦੀ, ਖ਼ਾਸ ਤੌਰ ਉੱਤੇ ਖ਼ੁਰਾਕ ਵਿੱਚ। ਇਸ ਫ਼ਲਸਫ਼ੇ ਅਨੁਸਾਰ ਪਸ਼ੂਆਂ ਨੂੰ ਜਿਨਸ ਮੰਨਣ ਦਾ ਵਿਰੋਧ ਕੀਤਾ ਜਾਂਦਾ ਹੈ। ਇਸ ਫ਼ਲਸਫ਼ੇ ਅਨੁਸਾਰ ਚੱਲਣ ਵਾਲੇ ਵਿਅਕਤੀ ਨੂੰ ਵੀਗਨ (Vegan) ਕਿਹਾ ਜਾਂਦਾ ਹੈ।

ਵੀਗਨਿਜ਼ਮ
photographphotograph
photographphotograph
Clockwise from top left: tofu scramble, soy pizza,
vegan cupcakes and makizushi
ਵਰਣਨਪਸ਼ੂ ਪੈਦਾਵਾਰ ਦੀ ਵਰਤੋਂ ਬੰਦ ਕਰਨਾ
ਮੁਢਲੇ ਪ੍ਰਚਾਰਕਰੌਜਰ ਕਰੈਬ (1621–1680)[1]
James Pierrepont Greaves (1777–1842)
ਪਰਸੀ ਬਿਸ਼ ਸ਼ੈਲੇ (1792–1822)
ਸਿਲਵੈਸਟਰ ਗਰਾਹਮ (1794–1851)[2]
Amos Bronson Alcott (1799–1888)
ਡੌਨਲਡ ਵਾਟਸਨ (1910–2005)
H. Jay Dinshah (1933–2000)
ਇਸ ਸ਼ਬਦ ਦਾ ਆਰੰਭਨਵੰਬਰ 1944, ਬਰਤਾਨਵੀ ਵੀਗਨ ਸੰਸਥਾ ਦੀ ਸਥਾਪਨਾ ਦੇ ਨਾਲ
ਮਸ਼ਹੂਰ ਵੀਗਨ
ਵੀਗਨਜ਼ ਦੀ ਸੂਚੀ

ਵੀਗਨਿਜ਼ਮ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਜਾਂਦਾ ਹੈ।

ਹਵਾਲੇ ਸੋਧੋ

  1. Records of Buckinghamshire, Volume 3, BPC Letterpress, 1870, p. 68.
  2. Rynn Berry, "A History of the Raw-Food Movement in the United States," in Brenda Davis and Vesanto Melina (eds.), Becoming Raw: The Essential Guide to Raw Vegan Diets, Book Publishing Company, 2010, p. 9ff.