ਪੰਡਤ ਸਮਤਾ ਪ੍ਰਸਾਦ' (20 ਜੁਲਾਈ 1921, – 1994) ਇੱਕ ਭਾਰਤੀ ਕਲਾਸੀਕਲ ਸੰਗੀਤਕਾਰ ਅਤੇ ਬਨਾਰਸ ਘਰਾਣੇ ਦਾ ਤਬਲਾ ਵਾਦਕ ਸੀ।[1][2] ਉਸ ਨੇ ਬਹੁਤ ਸਾਰੀਆਂ ਹਿੰਦੀ ਫਿਲਮਾਂ, ਜਿਹਨਾਂ ਵਿੱਚ ਮੇਰੀ ਸੂਰਤ ਤੇਰੀ ਆਂਖੇਂ (1963) ਅਤੇ ਸੋਹਲੇ (1975) ਵੀ ਹਨ, ਵਿੱਚ ਤਬਲਾ ਵਜਾਇਆ ਅਤੇ ਫ਼ਿਲਮੀ ਸੰਗੀਤ ਦੇ ਮਸ਼ਹੂਰ ਕੰਪੋਜ਼ਰ ਰਾਹੁਲ ਦੇਵ ਬਰਮਨ ਵੀ ਉਸ ਦੇ ਸ਼ਾਗਿਰਦਾਂ ਵਿੱਚੋਂ ਇੱਕ ਸੀ।[2][3]

ਸਮਤਾ ਪ੍ਰਸਾਦ
ਸਮਤਾ ਪ੍ਰਸਾਦ, ਸ਼ਾਹਿਦ ਪਰਵੇਜ਼ ਖ਼ਾਨ ਦੇ ਨਾਲ ਇੱਕ ਸਮਾਰੋਹ ਉੱਤੇ
ਸਮਤਾ ਪ੍ਰਸਾਦ, ਸ਼ਾਹਿਦ ਪਰਵੇਜ਼ ਖ਼ਾਨ ਦੇ ਨਾਲ ਇੱਕ ਸਮਾਰੋਹ ਉੱਤੇ
ਜਾਣਕਾਰੀ
ਜਨਮ ਦਾ ਨਾਮਸਮਤਾ ਪ੍ਰਸਾਦ ਮਿਸ਼ਰਾ
ਉਰਫ਼Gudai Maharaj
ਜਨਮ(1921-07-20)20 ਜੁਲਾਈ 1921
ਮੂਲਵਾਰਾਣਸੀ, ਉੱਤਰ ਪ੍ਰਦੇਸ਼
ਮੌਤ1994 (ਉਮਰ 73)
ਵੰਨਗੀ(ਆਂ)ਭਾਰਤੀ ਕਲਾਸੀਕਲ ਸੰਗੀਤ
ਸਾਜ਼ਤਬਲਾ

ਹਵਾਲੇ ਸੋਧੋ

  1. "Samta Prasad". kippen.org. Archived from the original on 7 ਸਤੰਬਰ 2008. Retrieved 1 May 2009. {{cite web}}: Unknown parameter |dead-url= ignored (help)
  2. 2.0 2.1 "In memoriam:UNFORGETTABLE Pandit Samta Prasad Mishra". The Hindu. 2 June 2006. Archived from the original on 4 ਜੂਨ 2011. Retrieved 30 ਸਤੰਬਰ 2014. {{cite news}}: Unknown parameter |dead-url= ignored (help)
  3. Pathfinders: artistes of one Worldby Alka Raghuvanshi, Sudhir Tailang. Wisdom Tree, 2002. p. 66-67