ਇਹ ਲੇਖ ਵਿਸ਼ੇ ਦਾ ਇੱਕ ਸੰਖੇਪ ਸਾਰਾਂਸ਼ ਹੈ। ਇੱਕ ਹੋਰ ਜਿਆਦਾ ਤਕਨੀਕੀ ਚਰਚਾ ਅਤੇ ਤਾਜ਼ਾ ਰਿਸਰਚ ਨਾਲ ਸਬੰਧਤ ਜਾਣਕਾਰੀ ਵਾਸਤੇ, ਦੇਖੋ ਐਨਟ੍ਰੌਪੀ (ਸਮੇਂ ਦਾ ਤੀਰ)

ਸਮੇਂ ਦਾ ਤੀਰ, ਜਾਂ ਟਾਈਮ ਦਾ ਐਰੋ, ਸਮੇਂ ਦੀ ਇੱਕ-ਪਾਸੜ ਦਿਸ਼ਾ ਜਾਂ ਅਸਮਰੂਪਤਾ ਨੂੰ ਸ਼ਾਮਿਲ ਕਰਨ ਵਾਲ਼ਾ ਬ੍ਰਿਟਿਸ਼ ਖਗੋਲਸ਼ਾਸਤਰੀ ਅਰਥ੍ਰ ਐਡਿੰਗਟਨ ਦੁਆਰਾ 1927 ਵਿੱਚ ਵਿਕਸਿਤ ਕੀਤਾ ਗਿਆ ਇੱਕ ਸੰਕਲਪ ਹੈ। ਇਹ ਦਿਸ਼ਾ, ਐਡਿੰਗਟਨ ਅਨੁਸਾਰ, ਐਟਮਾਂ, ਮੌਲੀਕਿਊਲਾਂ, ਅਤੇ ਵਸਤੂਆਂ ਦੀ ਬਣਤਰ ਦਾ ਅਧਿਐਨ ਕਰਕੇ ਨਿਰਧਾਰਿਤ ਕੀਤੀ ਜਾ ਸਕਦੀ ਹੈ, ਅਤੇ ਸੰਸਾਰ ਦੇ ਇੱਕ ਚਾਰ-ਅਯਾਮੀ ਸਾਪੇਖਿਕ ਨਕਸ਼ੇ (ਪੇਪਰ ਦਾ ਇੱਕ ਠੋਸ ਬਲੌਕ) ਉੱਤੇ ਵਾਹੀ ਜਾ ਸਕਦੀ ਹੈ।[1]

ਅਰਥ੍ਰ ਸਟੈਨਲੇ ਐਡਿੰਗਟਨ

ਸੂਖਮ ਪੱਧਰ ਉੱਤੇ ਭੌਤਿਕੀ ਪ੍ਰਕ੍ਰਿਆਵਾਂ ਜਾਂ ਤਾਂ ਪੂਰੀ ਤਰਾਂ ਨਾਲ ਜਾਂ ਜਿਆਦਾਤਰ ਤੌਰ ਤੇ ਸਮਾਂ-ਸਮਰੂਪ ਹੁੰਦੀਆਂ ਮੰਨੀਆਂ ਜਾਂਦੀਆਂ ਹਨ: ਜੇਕਰ ਸਮੇਂ ਦੀ ਦਿਸ਼ਾ ਉਲਟਾ ਦਿੱਰਤੀ ਜਾਵੇ, ਤਾਂ ਉਹਨਾਂ ਨੂੰ ਦਰਸਾਉਣ ਵਾਲੀਆਂ ਸਿਧਾਂਤਿਕ ਸਟੇਟਮੈਂਟਾਂ (ਸਮੀਕਰਨਾਂ ਆਦਿ) ਸੱਚ ਰਹਿੰਦੀਆਂ ਹੋਣੀਆਂ ਚਾਹੀਦੀਆਂ ਹਨ। ਫੇਰ ਵੀ ਮੈਕ੍ਰੋਸਕੋਪਿਕ ਪੱਧਰ ਉੱਤੇ ਇਹ ਅਕਸਰ ਦਿਸਦਾ ਹੈ ਕਿ ਇਹ ਮਾਮਲਾ ਇੰਝ ਨਹੀਂ ਹੈ: ਟਾਈਮ ਦਾ ਇੱਕ ਸਪੱਸ਼ਟ ਪ੍ਰਵਾਹ (ਦਿਸ਼ਾ) ਹੁੰਦਾ ਹੈ।

ਐਡਿੰਗਟਨ ਸੋਧੋ

ਸੰਖੇਪ ਸਾਰਾਂਸ਼ ਸੋਧੋ

ਤੀਰ ਸੋਧੋ

ਸਮੇਂ ਦਾ ਥਰਮੋਡਾਇਨਾਮਿਕ ਤੀਰ ਸੋਧੋ

ਸਮੇਂ ਦਾ ਬ੍ਰਹਿਮੰਡੀ ਤੀਰ ਸੋਧੋ

ਸਮੇਂ ਦਾ ਰੇਡੀਏਟਿਵ ਤੀਰ ਸੋਧੋ

ਸਮੇਂ ਦਾ ਕਾਰਣਾਤਮਿਕ ਤੀਰ ਸੋਧੋ

ਸਮੇਂ ਦਾ ਕਣ ਭੌਤਿਕ ਵਿਗਿਆਨ (ਕਮਜੋਰ) ਤੀਰ ਸੋਧੋ

ਸਮੇਂ ਦਾ ਕੁਆਂਟਮ ਤੀਰ ਸੋਧੋ

ਸਮੇਂ ਦਾ ਕੁਆਂਟਮ ਸੋਮਾ ਸੋਧੋ

ਭੌਤਿਕ ਵਿਗਿਆਨੀ ਕਹਿੰਦੇ ਹਨ ਕਿ ਕੁਆਂਟਮ ਅਨਸਰਟਨਟੀ ਇੰਟੈਂਗਲਮੈਂਟ ਨੂੰ ਜਨਮ ਦਿੰਦੀ ਹੈ, ਜੋ ਸਮੇਂ ਦੇ ਤੀਰ ਦਾ ਮਸ਼ਹੂਰ ਸੋਮਾ ਹੈ। ਵਿਚਾਰ ਕਿ ਇੰਟੈਂਗਲਮੈਂਟ ਜਰੂਰ ਹੀ ਸਮੇਂ ਦੇ ਤੀਰ ਨੂੰ ਸਮਝਾ ਸਕਦੀ ਹੈ 1980ਵੇਂ ਦਹਾਕੇ ਵਿੱਚ ਸੇਥ ਲੌਇਡ ਦੁਆਰਾ ਦਿੱਤਾ ਗਿਆ ਸੀ। ਲੌਇਡ ਨੇ ਤਰਕ ਕੀਤਾ ਕਿ ਕੁਆਂਟਮ ਅਨਸਰਟਨਟੀ (ਅਨਿਸ਼ਚਿਤਿਤਾ), ਅਤੇ ਜਿਸ ਤਰੀਕੇ ਨਾਲ ਫੈਲਦੀ ਹੈ, ਜਿਉਂ ਜਿਉਂ ਕਣ ਹੋਰ ਜਿਆਦਾ ਇੰਟੈਗਲਡ ਹੁੰਦੇ ਜਾਂਦੇ ਹਨ, ਸਮੇਂ ਦੇ ਤੀਰ ਦੇ ਇੱਕ ਸਹੀ ਸਾਧਨ ਦੇ ਤੌਰ ਤੇ ਪੁਰਾਣੇ ਕਲਾਸੀਕਲ ਸਬੂਤਾ਼ ਅੰਦਰ ਇਨਸਾਨੀ ਅਨਿਸ਼ਚਿਤਿਤਾ ਦੀ ਜਗਹ ਲੈ ਸਕਦੀ ਹੈ। ਲੌਇਡ ਮੁਤਾਬਿਕ; “ਸਮੇਂ ਦਾ ਤੀਰ ਵਧ ਰਹੇ ਸਹਿਸਬੰਧਾਂ ਦਾ ਇੱਕ ਤੀਰ ਹੈ।”[2]

ਸਮੇਂ ਦਾ ਮਾਨਸਿਕ/ਬੌਧਿਕ ਤੀਰ ਸੋਧੋ

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. Weinert, Friedel (2005). The scientist as philosopher: philosophical consequences of great scientific discoveries. Springer. p. 143. ISBN 3-540-21374-0., Chapter 4, p. 143
  2. https://www.wired.com/2014/04/quantum-theory-flow-time/

ਹੋਰ ਲਿਖਤਾਂ ਸੋਧੋ

ਬਾਹਰੀ ਲਿੰਕ ਸੋਧੋ