ਸਵਤੰਤਰ ਪਾਰਟੀ, ਭਾਰਤ ਦੀ ਇੱਕ ਰਾਜਨੀਤਿਕ ਪਾਰਟੀ ਸੀ ਜਿਸ ਦੀ ਸਥਾਪਨਾ ਸੀ. ਰਾਜਗੁਪਾਲਚਾਰੀ ਨੇ 4 ਜੂਨ 1959 ਕੀਤੀ। ਇਸ ਪਾਰਟੀ ਨੇ ਜਵਾਹਰ ਲਾਲ ਨਹਿਰੂ ਦੀ ਸਮਾਜਵਾਦ ਨੀਤੀ ਦਾ ਵਿਰੋਧ ਕੀਤਾ। ਭਾਰਤ ਦੇ ਲੋਕਾਂ ਨੇ ਇਸ ਨੂੰ ਜਮੀਂਦਾਰ ਅਤੇ ਉਦਯੋਗਪਤੀ ਦੀ ਪੱਖੀ ਪਾਰਟੀ ਮੰਨਿਆ ਗਿਆ।

ਸਵਤੰਤਰ ਪਾਰਟੀ
ਚੇਅਰਪਰਸਨਸੀ. ਰਾਜਗੁਪਾਲਚਾਰੀ
ਸਥਾਪਨਾ4 ਜੂਨ 1959 (1959-06-04)
ਮੁੱਖ ਦਫ਼ਤਰਦਿਲੀ,ਭਾਰਤ
ਵਿਚਾਰਧਾਰਾਲੋਕ ਪੱਖੀ
ਜਮਹੂਰੀ ਸਮਾਜਵਾਦ
ਧਰਮ ਨਿਰਪੱਖਤਾ
ਸਿਆਸੀ ਥਾਂCentre-left
ਰੰਗਹਰਾ
ECI Statusਰਾਸ਼ਟਰੀ ਪਾਰਟੀ[1]
ਲੋਕ ਸਭਾ ਵਿੱਚ ਸੀਟਾਂ
16 / 494

ਹਵਾਲੇ ਸੋਧੋ

  1. "Election Commission of India". Archived from the original on 2009-03-19. Retrieved 2014-08-26. {{cite news}}: Unknown parameter |dead-url= ignored (|url-status= suggested) (help)