ਸ਼ਿਵਾਲਿਕ ਪਹਾੜੀਆਂ

ਸ਼ਿਵਾਲਿਕ ਬਾਹਰੀ ਹਿਮਾਲਿਆ ਪਹਾੜਾਂ ਦੀ ਇੱਕ ਲੜੀ ਹੈ ਜਿਹਨੂੰ ਪੁਰਾਤਨ ਸਮਿਆਂ ਵਿੱਚ ਮਾਣਕ ਪਰਬਤ ਵੀ ਕਿਹਾ ਜਾਂਦਾ ਸੀ। ਸ਼ਿਵਾਲਿਕ ਦਾ ਸ਼ਬਦੀ ਮਤਲਬ 'ਸ਼ਿਵ ਦੀਆਂ ਜਟਾਵਾਂ' ਹੈ।[1] ਇਹ ਲੜੀ ਲਗਭਗ ੨,੪੦੦ ਕਿਲੋਮੀਟਰ ਲੰਮੀ ਹੈ

ਕਿਸੇ ਦੂਰ ਦੇ ਪਹਾੜ ਤੋਂ ਵਿਖਾਈ ਦਿੰਦਾ ਕਲੀਮਪੋਂਗ ਕਸਬਾ; ਪਿਛੋਕੜ ਵਿੱਚ ਹਿਮਾਲਾ ਪਹਾੜ ਹਨ।

ਹਵਾਲੇ ਸੋਧੋ

  1. Balokhra, J. M. (1999) The Wonderland of Himachal Pradesh. Revised and enlarged 4th edition. H.G. Publications, New Delhi.