ਸ਼ੁਕੰਤਲਾ ਦੇਵੀ (4 ਨਵੰਬਰ, 1929 – 21 ਅਪਰੈਲ, 2013),ਦਾ ਜਨਮ ਬੰਗਲੌਰ ਵਿਖੇ ਹੋਇਆ। ਉਹਨਾਂ ਨੂੰ ਮਨੁੱਖੀ ਕੰਪਿਊਟਰ ਕਿਹਾ ਜਾਂਦਾ ਹੈ।[1] ਉਹਨਾਂ ਦੇ ਵਿਲੱਖਣ ਗੁਣਾਂ ਦੀ ਪਹਿਚਾਣ 1982 ਦੇ ਗਿਨੀਜ਼ੀ ਬੁੁਕ ਰਿਕਾਰਡ ਵਿੱਚ ਨਾਮ ਦਰਜ ਕਰਨ ਨਾਲ ਹੋਈ।

ਸ਼ੁਕੰਤਲਾ ਦੇਵੀ

ਵਿਲੱਖਣ ਗੁਣ ਸੋਧੋ

ਸ਼ੁਕੰਤਲਾ ਦੇਵੀ ਨੇ ਆਪਣੇ ਵਿਲੱਖਣਾ ਗੁਣਾ ਦਾ ਪ੍ਰਦਰਸ਼ਨ 1950 ਲੰਡਨ ਅਤੇ 1976 ਵਿੱਚ ਨਿਉਯਾਰਕ ਵਿੱਚ ਕੀਤਾ. 1988 ਆਪ ਵਾਪਸ ਅਮਰੀਕਾ ਗਈ ਜਿਥੇ ਪ੍ਰੋਫੈਸਰ ਆਰਥਰ ਜੈਨਸ਼ਨ ਨੇ ਆਪ ਦੇ ਗੁਣਾ ਦੀ ਪ੍ਰੀਖਿਆ ਲਈ ਅਤੇ ਆਪ ਨੂੰ ਮਾਨਤਾ ਦਿਤੀ। 61,629,8753 ਅਤੇ 170,859,3757 ਆਪ ਨੇ ਹੱਲ ਕੀਤਾ ਤਾਂ ਆਰਥਰ ਜੈਨਸ਼ਨ ਹੈਰਾਨ ਹੋ ਗਿਆ।

ਪ੍ਰਾਪਤੀਆਂ ਸੋਧੋ

  • 1977 ਵਿੱਚ ਆਪ ਨੇ 188,132,5173 ਅਮਰੀਕਾ ਵਿੱਚ ਹੱਲ ਕੀਤਾ। ਅਤੇ 201-ਅੰਕਾਂ ਦੇ ਨੰਬਰ ਦਾ 23ਵਾਂ ਰੂਟ 546,372,891 ਹੁੰਦਾ ਹੈ ਕੱਡਣ ਲਈ ਸਿਰਫ 50 ਸੈਕਿੰਡ ਦਾ ਸਮਾਂ ਲਾਇਆ ਜਿਸ ਦਾ ਉੱਤਰ ਚੈਕ ਕਰਨ ਲਈ ਕੰਪਿਉਟਰ ਨੂੰ ਸਪੈਸ਼ਲ ਪ੍ਰੋਗਰਾਮ ਕੀਤਾ ਗਿਆ।[2]
  • 18 ਜੂਨ, 1980, ਸ਼ੁਕੰਤਲਾ ਦੇਵੀ ਨੇ 13-ਅੰਕਾ ਦੇ ਦੋ ਨੰਬਰ 7,686,369,774,870 × 2,465,099,745,779 ਨੂੰ ਗੁਣਾ ਕੀਤਾ ਜਿਸ ਦਾ ਉਤਰ ਸੀ 18,947,668,177,995,426,462,773,730 ਜਿਸ ਤੇ ਆਪ ਨੇ ਸਿਰਫ 28 ਸੈਕਿੰਡ ਦਾ ਸਮਾਂ ਲਾਇਆ। ਇਸ ਘਟਨਾ ਨੂੰ ਗਿਨੀਜ਼ ਬੁਕ ਰਿਕਾਰਡ ਵਿੱਚ 1982 ਵਿੱਚ ਦਰਜ ਕੀਤਾ ਗਿਆ।

ਕਿਤਾਬਾਂ ਸੋਧੋ

  • Puzzles to Puzzle You
  • More Puzzles to Puzzle You
  • Book of Numbers
  • Perfect Murder
  • The World of Homosexuals
  • Figuring: The Joy of Numbers
  • In the Wonderland of Numbers
  • Super Memory: It Can Be Yours
  • Mathability: Awaken the Math Genius in Your Child

ਮੌਤ ਸੋਧੋ

ਅਪ੍ਰੇਲ 2013, ਸ਼ੁਕੰਤਲਾ ਦੇਵੀ ਨੂੰ ਸਾਹ ਅਤੇ ਛਾਤੀ ਵਿੱਚ ਦਰਰ ਦੇ ਕਾਰਨ ਬੰਗਲੌਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਥੇ ਆਪ ਦੀ ਮੌਤ 21 ਅਪ੍ਰੈਲ, 2013 ਨੂੰ ਹੋ ਗਈ ਆਪ ਦੀ ਇੱਕ ਬੇਟੀ ਹੈ।

ਹਵਾਲੇ ਸੋਧੋ

  1. "Shakuntala Devi strove to simplify maths for students". The Hindu. April 21, 2013. Retrieved July 9, 2013.
  2. Smith, Steven Bradley (1983). The Great Mental Calculators: The Psychology, Methods, and Lives of Calculating Prodigies, Past and Present. Columbia University Press. ISBN 0231056400.