ਸ਼ੇਖ਼ ਮੁਜੀਬੁਰ ਰਹਿਮਾਨ

ਸ਼ੇਖ਼ ਮੁਜੀਬੁਰ ਰਹਿਮਾਨ (ਬੰਗਾਲੀ: শেখ মুজিবুর রহমান Shekh Mujibur Rôhman), (17 ਮਾਰਚ 1920 – 15 ਅਗਸਤ 1975) ਬੰਗਲਾਦੇਸ਼ ਮਸ਼ਹੂਰ ਬੰਗਾਲੀ ਰਾਸ਼ਟਰਵਾਦੀ ਆਗੂ ਸੀ।[1] ਉਸ ਨੂੰ ਬੰਗਲਾਦੇਸ਼ ਦਾ ਜਨਕ ਕਿਹਾ ਜਾਂਦਾ ਹੈ। ਉਹ ਅਵਾਮੀ ਲੀਗ ਦਾ ਪ੍ਰਧਾਨ ਸੀ। ਉਸਨੇ ਪਾਕਿਸਤਾਨ ਦੇ ਖਿਲਾਫ ਸ਼ਸਤਰਬੰਦ ਲੜਾਈ ਦੀ ਅਗਵਾਈ ਕਰਦੇ ਹੋਏ ਬੰਗਲਾਦੇਸ਼ ਨੂੰ ਮੁਕਤੀ ਦਵਾਈ। ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ ਅਤੇ ਬਾਅਦ ਵਿੱਚ ਪ੍ਰਧਾਨਮੰਤਰੀ ਵੀ ਬਣੇ। ਉਹ ਸ਼ੇਖ ਮੁਜੀਬ ਦੇ ਨਾਮ ਨਾਲ ਵੀ ਪ੍ਰਸਿੱਧ ਸੀ। ਉਸ ਨੂੰ ਬੰਗਬੰਧੂ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ।

ਬੰਗਬੰਧੂ
ਸ਼ੇਖ਼ ਮੁਜੀਬੁਰ ਰਹਿਮਾਨ
শেখ মুজিবুর রহমান
ਬੰਗਲਾਦੇਸ਼ ਦਾ ਪਹਿਲਾ ਰਾਸ਼ਟਰਪਤੀ
ਦਫ਼ਤਰ ਵਿੱਚ
11 ਅਪਰੈਲ 1971 – 12 ਜਨਵਰੀ 1972
ਪ੍ਰਧਾਨ ਮੰਤਰੀਤਾਜੁੱਦੀਨ ਅਹਿਮਦ
ਤੋਂ ਪਹਿਲਾਂਪਦਵੀ ਸਥਾਪਤ ਕੀਤੀ
ਤੋਂ ਬਾਅਦਨਜ਼ਰੁਲ ਇਸਲਾਮ (ਐਕਟਿੰਗ)
ਬੰਗਲਾਦੇਸ਼ ਦਾ ਦੂਜਾ ਪ੍ਰਧਾਨਮੰਤਰੀ
ਦਫ਼ਤਰ ਵਿੱਚ
12 ਜਨਵਰੀ 1972 – 24 ਜਨਵਰੀ 1975
ਰਾਸ਼ਟਰਪਤੀਅਬੂ ਸਈਦ ਚੌਧਰੀ
ਮੁਹੰਮਦ ਮੁਹੰਮਦੁੱਲਾ
ਤੋਂ ਪਹਿਲਾਂਤਾਜੁੱਦੀਨ ਅਹਿਮਦ
ਤੋਂ ਬਾਅਦਮੁਹੰਮਦ ਮਨਸੂਰ ਅਲੀ
ਬੰਗਲਾਦੇਸ਼ ਦਾ ਚੌਥਾ ਰਾਸ਼ਟਰਪਤੀ
ਦਫ਼ਤਰ ਵਿੱਚ
25 ਜਨਵਰੀ 1975 – 15 ਅਗਸਤ 1975
ਪ੍ਰਧਾਨ ਮੰਤਰੀਮੁਹੰਮਦ ਮਨਸੂਰ ਅਲੀ
ਤੋਂ ਪਹਿਲਾਂਮੁਹੰਮਦ ਮੁਹੰਮਦੁੱਲਾ
ਤੋਂ ਬਾਅਦKhondaker Mostaq Ahmad
ਨਿੱਜੀ ਜਾਣਕਾਰੀ
ਜਨਮ(1920-03-17)17 ਮਾਰਚ 1920
ਟੁੰਗੀਪਾਰਾ, ਬੰਗਾਲ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ
(ਹੁਣ ਬੰਗਲਾਦੇਸ਼ ਵਿੱਚ)
ਮੌਤ15 ਅਗਸਤ 1975(1975-08-15) (ਉਮਰ 55)
ਢਾਕਾ, ਬੰਗਲਾਦੇਸ਼
ਕੌਮੀਅਤਬੰਗਲਾਦੇਸ਼ੀ
ਸਿਆਸੀ ਪਾਰਟੀਬੰਗਲਾਦੇਸ਼ ਕ੍ਰਿਸ਼ਕ ਸ਼੍ਰਮਿਕ ਅਵਾਮੀ ਲੀਗ (1975)
ਹੋਰ ਰਾਜਨੀਤਕ
ਸੰਬੰਧ
ਕੁੱਲ-ਹਿੰਦ ਮੁਸਲਿਮ ਲੀਗ (1949 ਤੋਂ ਪਹਿਲਾਂ)
ਅਵਾਮੀ ਲੀਗ (1949–1975)
ਜੀਵਨ ਸਾਥੀਸ਼ੇਖ਼ ਫਾਜ਼ਿਲਾਤੁੰਨੇਸਾ ਮੁਜੀਬ
ਬੱਚੇਸ਼ੇਖ਼ ਹਸੀਨਾ
ਸ਼ੇਖ਼ ਰੇਹਾਨਾ
ਸ਼ੇਖ਼ ਕਮਲ
ਸ਼ੇਖ਼ ਜਮਾਲ
ਸ਼ੇਖ਼ ਰਸੇਲ
ਅਲਮਾ ਮਾਤਰਮੌਲਾਨਾ ਆਜ਼ਾਦ ਕਾਲਜ
ਢਾਕਾ ਯੂਨੀਵਰਸਿਟੀ

15 ਅਗਸਤ 1975 ਨੂੰ ਫੌਜੀ ਤਖਤਾਪਲਟ ਦੌਰਾਨ ਉਸ ਦੀ ਹੱਤਿਆ ਕਰ ਦਿੱਤੀ ਗਈ।

ਹਵਾਲੇ ਸੋਧੋ

  1. The founder of Bangladesh Archived 2013-10-23 at the Wayback Machine.. Archive.thedailystar.net (15 August 2010). Retrieved on 12 July 2013.