ਸ਼ੇਖ ਮੁਹੰਮਦ ਅਬਦੁੱਲਾ (ਕਸ਼ਮੀਰੀ: شيخ محمد عبدالله), ਸ਼ੇਰ-ਏ-ਕਸ਼ਮੀਰ (ਕਸ਼ਮੀਰ ਦਾ ਸ਼ੇਰ) (5 ਦਸੰਬਰ 1905, ਸੂਰਾ, ਕਸ਼ਮੀਰ - 8 ਸਤੰਬਰ 1982, ਸ਼੍ਰੀਨਗਰ), ਕਸ਼ਮੀਰ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਨੈਸ਼ਨਲ ਕਾਨਫਰੰਸ ਦਾ ਆਗੂ ਸੀ ਅਤੇ ਜੰਮੂ ਅਤੇ ਕਸ਼ਮੀਰ ਦੇ ਆਧੁਨਿਕ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਰਾਜਨੀਤਕ ਹਸਤੀਆਂ ਵਿੱਚੋਂ ਇੱਕ ਸੀ। ਉਸਨੇ ਮਹਾਰਾਜਾ ਹਰੀ ਸਿੰਘ ਦੇ ਸ਼ਾਸਨ ਦੇ ਖਿਲਾਫ ਅੰਦੋਲਨ ਛੇੜਿਆ ਅਤੇ ਕਸ਼ਮੀਰ ਲਈ ਖੁਦਮੁਖਤਿਆਰੀ ਦੀ ਮੰਗ ਕੀਤੀ। ਉਹ 1947 ਵਿੱਚ ਭਾਰਤ ਨਾਲ ਆਰਜੀ ਤੌਰ ਤੇ ਸ਼ਾਮਲ ਹੋਣ ਦੇ ਬਾਅਦ ਜੰਮੂ ਅਤੇ ਕਸ਼ਮੀਰ ਰਾਜ ਦਾ ਪ੍ਰਧਾਨ ਮੰਤਰੀ ਸੀ, ਅਤੇ ਬਾਅਦ ਵਿੱਚ ਜੇਲ੍ਹ ਵਿੱਚ ਬੰਦ ਅਤੇ ਜਲਾਵਤਨ ਕੀਤਾ ਗਿਆ ਸੀ।[2] 1974 ਦੇ ਇੰਦਰਾ-ਸ਼ੇਖ ਸਮਝੌਤੇ ਦੇ ਬਾਅਦ ਉਹ ਫਿਰ ਰਾਜ ਦਾ ਮੁੱਖ ਮੰਤਰੀ ਬਣਿਆ ਅਤੇ 8 ਸਤੰਬਰ 1982 ਨੂੰ ਆਪਣੀ ਮੌਤ ਤੱਕ ਸਿਖਰ ਸਲਾਟ ਵਿੱਚ ਬਣਿਆ ਰਿਹਾ।

ਸ਼ੇਖ ਮੁਹੰਮਦ ਅਬਦੁੱਲਾ
1975 ਵਿੱਚ ਲਾਲ ਚੌਕ,ਸ਼੍ਰੀਨਗਰ ਵਿਖੇ ਇੱਕ ਵੱਡੇ ਇਕਠ ਨੂੰ ਸੰਬੋਧਨ ਕਰ ਰਿਹਾ ਸ਼ੇਖ ਅਬਦੁੱਲਾ
ਪ੍ਰਧਾਨ ਮੰਤਰੀ, ਜੰਮੂ ਅਤੇ ਕਸ਼ਮੀਰ
ਦਫ਼ਤਰ ਵਿੱਚ
5 ਮਾਰਚ 1948 – 9 ਅਗਸਤ 1953
ਤੋਂ ਪਹਿਲਾਂਮੇਹਰ ਚੰਦ ਮਹਾਜਨ
ਤੋਂ ਬਾਅਦਬਖਸ਼ੀ ਗੁਲਾਮ ਮੁਹੰਮਦ
ਮੁੱਖ ਮੰਤਰੀ, ਜੰਮੂ ਅਤੇ ਕਸ਼ਮੀਰ
ਦਫ਼ਤਰ ਵਿੱਚ
25 ਫਰਵਰੀ 1975 – 26 ਮਾਰਚ 1977
ਤੋਂ ਪਹਿਲਾਂਸਯਦ ਮੀਰ ਕਾਸਿਮ
ਤੋਂ ਬਾਅਦਰਾਸ਼ਟਰਪਤੀ ਰਾਜ
ਦਫ਼ਤਰ ਵਿੱਚ
9 ਜੁਲਾਈ 1977 – 8 ਸਤੰਬਰ1982
ਤੋਂ ਪਹਿਲਾਂਰਾਸ਼ਟਰਪਤੀ ਰਾਜ
ਤੋਂ ਬਾਅਦਫ਼ਾਰੂਕ ਅਬਦੁੱਲਾ
ਨਿੱਜੀ ਜਾਣਕਾਰੀ
ਜਨਮright
(1905-12-05)5 ਦਸੰਬਰ 1905
ਸੂਰਾ, ਕਸ਼ਮੀਰ, ਬਰਤਾਨਵੀ ਭਾਰਤ
1975 ਵਿੱਚ ਲਾਲ ਚੌਕ,ਸ਼੍ਰੀਨਗਰ ਵਿਖੇ ਇੱਕ ਵੱਡੇ ਇਕਠ ਨੂੰ ਸੰਬੋਧਨ ਕਰ ਰਿਹਾ ਸ਼ੇਖ ਅਬਦੁੱਲਾ
ਮੌਤ8 ਸਤੰਬਰ 1982(1982-09-08) (ਉਮਰ 76)
ਸ਼੍ਰੀਨਗਰ,ਕਸ਼ਮੀਰ, ਭਾਰਤ
thumb
1975 ਵਿੱਚ ਲਾਲ ਚੌਕ,ਸ਼੍ਰੀਨਗਰ ਵਿਖੇ ਇੱਕ ਵੱਡੇ ਇਕਠ ਨੂੰ ਸੰਬੋਧਨ ਕਰ ਰਿਹਾ ਸ਼ੇਖ ਅਬਦੁੱਲਾ
ਕਬਰਿਸਤਾਨright
250px
thumb
1975 ਵਿੱਚ ਲਾਲ ਚੌਕ,ਸ਼੍ਰੀਨਗਰ ਵਿਖੇ ਇੱਕ ਵੱਡੇ ਇਕਠ ਨੂੰ ਸੰਬੋਧਨ ਕਰ ਰਿਹਾ ਸ਼ੇਖ ਅਬਦੁੱਲਾ
ਕੌਮੀਅਤਭਾਰਤੀ
ਸਿਆਸੀ ਪਾਰਟੀਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫਰੰਸ
ਜੀਵਨ ਸਾਥੀਬੇਗਮ ਅਕਬਰ ਜਹਾਨ ਅਬਦੁੱਲਾ
ਬੱਚੇਫ਼ਾਰੂਕ ਅਬਦੁੱਲਾ
ਮਾਪੇ
  • right
  • 250px
  • thumb
  • 1975 ਵਿੱਚ ਲਾਲ ਚੌਕ,ਸ਼੍ਰੀਨਗਰ ਵਿਖੇ ਇੱਕ ਵੱਡੇ ਇਕਠ ਨੂੰ ਸੰਬੋਧਨ ਕਰ ਰਿਹਾ ਸ਼ੇਖ ਅਬਦੁੱਲਾ
ਅਲਮਾ ਮਾਤਰਇਸਲਾਮੀਆ ਕਾਲਜ ਲਾਹੌਰ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ[1]

ਹਵਾਲੇ ਸੋਧੋ

  1. Tej K. Tikoo (19 July 2012). Kashmir: Its Aborigines and Their Exodus. Lancer Publishers. pp. 185–. ISBN 978-1-935501-34-3. Retrieved 26 February 2013.
  2. "ਪੁਰਾਲੇਖ ਕੀਤੀ ਕਾਪੀ". Archived from the original on 2013-08-06. Retrieved 2013-03-07.