ਸਾਊਥਹੈਂਪਟਨ

ਹੈਂਪਸ਼ਰ, ਇੰਗਲੈਂਡ ਵਿੱਚ ਸ਼ਹਿਰ

ਸਾਊਥਹੈਂਪਟਨ /sθˈhæmptən/ ( ਸੁਣੋ) ਇੰਗਲੈਂਡ ਦੇ ਦੱਖਣੀ ਤਟ ਉੱਤੇ ਹੈਂਪਸ਼ਰ ਦੀ ਰਸਮੀ ਕਾਉਂਟੀ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ[3] ਜੋ ਲੰਡਨ ਤੋਂ ੭੫ ਮੀਲ ਦੱਖਣ-ਪੱਛਮ ਵੱਲ ਅਤੇ ਪੋਰਟਸਮਾਊਥ ਤੋਂ ੧੯ ਮੀਲ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਟੈਸਟ ਅਤੇ ਇਤਚਨ ਦਰਿਆਵਾਂ ਦੇ ਮੇਲ 'ਤੇ ਸਥਿਤ ਸਾਊਥਹੈਂਪਟਨ ਵਾਟਰ ਦੇ ਸਭ ਤੋਂ ਉੱਤਰੀ ਬਿੰਦੂ 'ਤੇ ਸਥਿਤ ਹੈ[4] ਅਤੇ ਹੈਂਬਲ ਦਰਿਆ ਸ਼ਹਿਰੀ ਖੇਤਰ ਦੇ ਦੱਖਣ ਵੱਲ ਇਸ ਵਿੱਚ ਆ ਮਿਲਦਾ ਹੈ।

ਸਾਊਥਹੈਂਪਟਨ
ਸਮਾਂ ਖੇਤਰਯੂਟੀਸੀ+੦
 • ਗਰਮੀਆਂ (ਡੀਐਸਟੀ)ਯੂਟੀਸੀ+੧

ਹਵਾਲੇ ਸੋਧੋ

  1. "City statistics and research". Southampton City Council. Archived from the original on 22 ਮਾਰਚ 2012. Retrieved 11 March 2012. {{cite web}}: Unknown parameter |dead-url= ignored (|url-status= suggested) (help)
  2. Neighbourhood Statistics. "Lead View Table". Neighbourhood.statistics.gov.uk. Archived from the original on 12 ਜਨਵਰੀ 2009. Retrieved 6 May 2009. {{cite web}}: Unknown parameter |dead-url= ignored (|url-status= suggested) (help)
  3. Solent Sites. "Southampton in Hampshire". Archived from the original on 21 ਨਵੰਬਰ 2010. Retrieved 19 October 2009. {{cite web}}: Unknown parameter |dead-url= ignored (|url-status= suggested) (help)
  4. Encyclopædia Britannica. "Southampton". Retrieved 19 October 2009.