ਸਾਹਿਬਜ਼ਾਦਾ ਜੁਝਾਰ ਸਿੰਘ

ਜੁਝਾਰ ਸਿੰਘ (9 ਅਪਰੈਲ 1691[1] – 23 ਦਸੰਬਰ 1704), ਗੁਰੂ ਗੋਬਿੰਦ ਸਿੰਘ ਦੇ ਦੂਜੇ ਪੁੱਤਰ ਦਾ ਜਨਮ ਆਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਦੀ ਕੁੱਖੋਂ ਹੋਇਆ।[2]

ਸਾਹਿਬਜ਼ਾਦਾ ਬਾਬਾ

ਜੁਝਾਰ ਸਿੰਘ

ਜੀ
ਤਖ਼ਤ ਹਜ਼ੂਰ ਸਾਹਿਬ ਦੇ ਅੰਦਰ ਸਥਿਤ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਨੂੰ ਦਰਸਾਉਂਦੀ ਇੱਕ ਕੰਧ-ਚਿੱਤਰ ਵਿੱਚੋਂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਵੇਰਵਾ
ਸਿਰਲੇਖਸਾਹਿਬਜ਼ਾਦਾ
ਨਿੱਜੀ
ਜਨਮ14 ਮਾਰਚ 1691
ਮਰਗ23 ਦਸੰਬਰ 1704 (ਉਮਰ 13)
ਮਰਗ ਦਾ ਕਾਰਨਜੰਗ ਵਿੱਚ ਸ਼ਹੀਦ
ਧਰਮਸਿੱਖ ਧਰਮ
ਮਾਤਾ-ਪਿਤਾ
ਲਈ ਪ੍ਰਸਿੱਧਚਮਕੌਰ ਦੀ ਲੜਾਈ
Relativesਸਾਹਿਬਜ਼ਾਦਾ ਅਜੀਤ ਸਿੰਘ (ਸੌਤੇ ਭਰਾ)

ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਭਰਾ)

ਸਾਹਿਬਜ਼ਾਦਾ ਫ਼ਤਿਹ ਸਿੰਘ (ਭਰਾ)
ਗੁਰੂ ਗੋਬਿੰਦ ਸਿੰਘ ਚਾਰ ਸਾਹਿਬਜ਼ਾਦਿਆਂ ਨਾਲ (ਇੱਕ ਚਿੱਤਰ)

ਜੀਵਨੀ ਸੋਧੋ

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ 14 ਮਾਰਚ 1691 ਨੂੰ ਆਨੰਦਪੁਰ ਸਾਹਿਬ, ਪੰਜਾਬ ਵਿੱਚ ਹੋਇਆ। ਉਹਨਾਂ ਦੇ ਮਾਤਾ ਜੀਤੋ ਜੀ ਸਨ ਅਤੇ ਉਹਨਾਂ ਦੇ ਪਿਤਾ ਸਿੱਖਾਂ ਦੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਨ। ਸਿਰਫ 14 ਸਾਲਾਂ ਵਿਚ ਉਹ ਚਮਕੌਰ ਦੀ ਦੂਜੀ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ।[3]

ਇਹ ਵੀ ਵੇਖੋ ਸੋਧੋ

ਨੋਟ ਸੋਧੋ

  1. "SAHIBZADA JUJHAR SINGH (1691-1704)". www.sikh-history. Archived from the original on 2018-11-07.
  2. Ashok, Shamsher Singh. "JUJHAR SINGH, SAHIBZADA". Encyclopaedia of Sikhism. Punjabi University Punjabi. Retrieved 24 November 2015.
  3. Fenech, Louis E. (2021). The Cherished Five in Sikh History. Oxford University Press. pp. 41–42. ISBN 9780197532843.

ਹਵਾਲੇ ਸੋਧੋ

  • Kuir Singh Gurbilds Pdtshdhi 10. Patiala, 1968
  • Chhibbar, Kesar Singh, Rnnsdvalindma Dasdn Pdlshdhldn Kd. Chandigarh, 1972
  • Gian Singh, Giani, Panth Prakdsh. Patiala, 1970
  • Padam, Piara Singh, Char Sdhihidde. Patiala, 1970
  • Macauliffe, Max Arthur, The Sikh Religion. Oxford, 1909