ਸਿਂਹਲ ਲਿਪੀ ਦੀ ਉਤਪਤੀ ਬ੍ਰਾਹਮੀ ਲਿਪੀ ਤੋਂ ਹੋਈ ਮੰਨੀ ਜਾਂਦੀ ਹੈ। ਸ਼੍ਰਿਲੰਕਾ ਦੀ ਰਾਜਭਾਸ਼ਾ ਸਿਂਹਲ ਭਾਸ਼ਾ ਹੈ। ਇਸ ਤੋਂ ਇਲਾਵਾ ਇਹ ਲਿਪੀ ਪਾਲੀ ਭਾਸ਼ਾ ਅਤੇ ਸੰਸਕ੍ਰਿਤ 'ਚ ਲਿਖਣ ਲਈ ਮਦਦਗਾਰ ਹੁੰਦੀ ਹੈ। ਬਹੁਤ ਸਾਰੀਆਂ ਭਾਰਤ 'ਚ ਬੋਲੀਆਂ ਜਾਂਦੀਆਂ ਭਾਸ਼ਾ ਦੀ ਲਿਪੀ ਵੀ ਬ੍ਰਾਹਮੀ ਲਿਪੀ ਦਾ ਹੀ ਵਿਕਸਤ ਰੂਪ ਹੈ ਇਸਤਰ੍ਹਾ ਹੀ ਦੇਵਨਾਗਰਿ ਹੀ ਇਸ ਭਾਸ਼ਾ ਦੀ ਵਰਨਮਾਲਾ ਹੈ।[1]

ਇਸਤਿਹਾਰ
ਇਸ ਭਾਸ਼ਾ ਦੇ ਦੋ ਰੂਪ ਹੈ। ਸੁੱਧ ਸਿਂਹਲ, ਮਿਸ਼ਰਤ ਸਿਂਹਲ
(ච) අං
(च) अं

ਵਰਨਮਾਲਾ ਸੋਧੋ

ਵਿਅੰਯਨ ਸੋਧੋ

क /ka/ ख /ka/ ग /ga/ घ /ga/ ङ /ŋa/ ंग /ⁿga/
च /ʧa/ छ /ʧa/ ज /ʤa/ झ /ʤa/ ञ /ɲa/
ट /ʈa/ ठ /ʈa/ ड /ɖa/ ढ /ɖa/ ण /ɳa/ ण्ड /ⁿḍa/
त /ta/ थ /ta/ द /da/ ध /da/ न /na/ न्द /ⁿda/
प /pa/ फ /pa/ ब /ba/ भ /ba/ म /ma/ म्ब /mba/
य /ja/ र /ra/ ल /la/ व /ʋa/ ळ /la/
श /sa/ ष /sa/ स /sa/ ह /ha/ fa /fa/

ਸਵਰ ਸੋਧੋ

अ /a/, /ə/
आ /a:/ කා का
ऍ /ɛ/ කැ कॅ
ǣ /ɛ:/ කෑ दीर्घ कॅ
इ /i/ කි कि
ई /i:/ කී की
उ /u/ කු कु
ऊ /u:/ කූ कू
ऋ /ru/, /ur/ කෘ कृ
ॠ /ruː/, /uːr/ කෲ कॄ
लृ /li/ කෟ कॢ
लॄ /liː/ කඐ कॣ
ऎ /e/ කෙ कॆ
ए /e:/ කේ के
ऐ /ai/ කෛ कै
ऒ /o/ කො कॊ
ओ /o:/ කෝ को
औ /au/ කෞ कौ

ਸਿਂਹਲ ਯੂਨੀਕੋਡ ਸੋਧੋ

ਸਿਂਹਲ ਨੂੰ U+0D80 ਤੋਂ U+0DFF ਤੱਕ ਦਾ ਸਥਾਨ ਦਿੱਤਾ ਗਿਆ ਹੈ।

0 1 2 3 4 5 6 7 8 9 A B C D E F
D80
D90
DA0
DB0 ඿
DC0
DD0
DE0
DF0 ෿

ਹਵਾਲੇ ਸੋਧੋ