ਸਿਰਸਾ ਜ਼ਿਲ੍ਹਾ

ਹਰਿਆਣਾ, ਭਾਰਤ ਦਾ ਜ਼ਿਲ੍ਹਾ

ਸਿਰਸਾ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲ੍ਹਾ ਹੈ। ਸਿਰਸਾ ਜ਼ਿਲ੍ਹਾ ਹਰਿਆਣਾ ਰਾਜ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ।ਜ਼ਿਲ੍ਹੇ ਦਾ ਹੈੱਡਕੁਆਰਟਰ ਸਿਰਸਾ ਹੈ, ਅਤੇ ਇਹ ਨੈਸ਼ਨਲ ਹਾਈਵੇ 9 ਉੱਤੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ 250 ਕਿਲੋਮੀਟਰ (160 ਮੀਲ) ਦੂਰੀ ਤੇ ਸਥਿਤ ਹੈ।

ਸਿਰਸਾ ਜ਼ਿਲ੍ਹਾ
ਸਿਰਸਾ ਜ਼ਿਲ੍ਹੇ ਵਿੱਚ ਖੇਤ
ਸਿਰਸਾ ਜ਼ਿਲ੍ਹੇ ਵਿੱਚ ਖੇਤ
Map
ਸਿਰਸਾ ਜ਼ਿਲ੍ਹਾ
ਹਰਿਆਣਾ ਵਿੱਚ ਸਥਿਤੀ
ਦੇਸ਼ਭਾਰਤ
ਰਾਜਹਰਿਆਣਾ
ਮੁੱਖ ਦਫ਼ਤਰਸਿਰਸਾ
ਤਹਿਸੀਲਾਂ1. ਸਿਰਸਾ, 2. ਡੱਬਵਾਲੀ, 3. ਰਾਣੀਆ, 4. ਐਲਨਬਾਦ
ਖੇਤਰ
 • ਕੁੱਲ4,277 km2 (1,651 sq mi)
ਆਬਾਦੀ
 (2011)
 • ਕੁੱਲ12,95,189
 • ਘਣਤਾ300/km2 (780/sq mi)
ਜਨਸੰਖਿਆ
 • ਸਾਖਰਤਾ60.55%
 • ਲਿੰਗ ਅਨੁਪਾਤ897 (2011 ਜਨਗਣਨਾ ਅਨੁਮਾਨ)
ਸਮਾਂ ਖੇਤਰਯੂਟੀਸੀ+05:30 (IST)
ਮੁੱਖ ਹਾਈਵੇਅNH 9
ਲੋਕ ਸਭਾ ਹਲਕੇਸਿਰਸਾ (ਫਤਿਹਾਬਾਦ ਜ਼ਿਲ੍ਹੇ ਨਾਲ ਸਾਂਝਾ ਕੀਤਾ ਗਿਆ)
ਵਿਧਾਨ ਸਭਾ ਹਲਕੇ5
ਵੈੱਬਸਾਈਟsirsa.nic.in


ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।