ਵੇਲਣ ਜਾਂ ਸਿਲੰਡਰ[1] ਜਿਵੇਂ ਟੀਨ ਦਾ ਗੋਲ ਡੱਬਾ, ਪਾਣੀ ਦਾ ਪਾਈਟਿਊਬ ਲਾਈਟ ਆਦਿ ਸਿਲੰਡਰ ਜਾਂ ਵੇਲਣ ਦੀਆਂ ਉਦਾਹਰਣ ਹਨ। ਵੇਲਣ ਨੂੰ ਕਿਸੇ ਰੇਖਾ ਤੋਂ ਇੱਕ ਨਿਸਚਿਤ ਦੂਰੀ ਤੋਂ ਬਿੰਦੁ ਦੁਆਰਾ ਬਣਾਇਆ ਹੋਇਆ ਰੇਖਾਗਣਿਤ ਸਕਲ ਹੈ। ਇਹ ਨਿਸਚਿਤ ਦੂਰੀ ਵੇਲਣ ਦਾ ਅਰਧ ਵਿਆਸ ਹੈ ਅਤੇ ਉਚਾਈ ਹੈ।

ਸਿਲੰਡਰ ਜਿਸ ਦਾ ਅਰਧ ਵਿਆਸ r ਅਤੇ ਉਚਾਈ hਹੈ।

ਸੂਤਰ ਸੋਧੋ

ਜੇ ਵੇਲਣ ਦਾ ਅਰਧ ਵਿਆਸ r, ਵਿਆਸ d ਉਚਾਈ h ਹੋਵੇ ਤਾਂ

ਘਣਫਲ V = πr2h
ਵਕਰ ਸਤ੍ਹਾ ਦਾ ਖੇਤਰਫਲ A = 2πrh
ਕੁੱਲ ਸਤ੍ਹਾ ਦਾ ਖੇਤਰਫਲ A = 2πr2 + 2πrh = 2πr(r + h) = πd(r + h),
ਉਪਰਲੇ ਤਲ ਜਾ ਹੇਠਲੇ ਤਲ ਦਾ ਖੇਤਰਫਲ πr2

ਹਵਾਲੇ ਸੋਧੋ

  1. κύλινδρος, Henry George Liddell, Robert Scott, A Greek-English Lexicon, on Perseus