ਸੈਕਸ ਰਾਹੀਂ ਫੈਲਣ ਵਾਲੀ ਲਾਗ

ਸੈਕਸ ਨਾਲ ਫੈਲਣ ਵਾਲੇ ਰੋਗ ਜਾਂ ਸੈਕਸ ਸੰਚਾਰਿਤ ਰੋਗ (sexually transmitted disease ਜਾਂ STD) ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦਾ ਸਾਮੂਹਕ ਨਾਮ ਹੈ। ਇਹ ਉਹ ਰੋਗ ਹਨ ਜਿਹਨਾਂ ਦੀ ਮਨੁੱਖਾਂ ਜਾਂ ਜਾਨਵਰਾਂ ਵਿੱਚ ਸੈਕਸ ਸੰਪਰਕ ਦੇ ਕਾਰਨ ਫੈਲਣ ਦੀ ਬਹੁਤ ਜ਼ਿਆਦਾ ਸੰਭਾਵਨਾ ਰਹਿੰਦੀ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਸ਼ੁਰੂ ਵਿੱਚ ਕੋਈ ਲੱਛਣ ਨਹੀਂ ਹੁੰਦੇ। ਇਸ ਕਰਨ ਦੂਸਰਿਆਂ ਨੂੰ ਰੋਗ ਲੱਗ ਜਾਣ ਦਾ ਖਤਰਾ ਹੋਰ ਵੀ ਵਧੇਰੇ ਹੁੰਦਾ ਹੈ।[1]

ਸੈਕਸ ਨਾਲ ਫੈਲਣ ਵਾਲੇ ਰੋਗ
ਵਰਗੀਕਰਨ ਅਤੇ ਬਾਹਰਲੇ ਸਰੋਤ
"ਸਿਫਿਲਿਸ ਇੱਕ ਖ਼ਤਰਨਾਕ ਰੋਗ ਹੈ, ਪਰ ਇਸ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ।" ਇਲਾਜ ਲਈ ਪ੍ਰੇਰਦਾ ਪੋਸਟਰ, ਲੰਗਰ ਅਤੇ ਇੱਕ ਸਲੀਬ ਦਾ ਪਾਠ ਅਤੇ ਡਿਜ਼ਾਇਨ ਦਿਖਾ ਰਿਹਾ ਹੈ। 1936 ਅਤੇ 1938 ਦਰਮਿਆਨ ਪ੍ਰਕਾਸ਼ਿਤ।
ਆਈ.ਸੀ.ਡੀ. (ICD)-10A64
ਆਈ.ਸੀ.ਡੀ. (ICD)-9099.9
ਰੋਗ ਡੇਟਾਬੇਸ (DiseasesDB)27130
MeSHD012749
ਸਿਫਿਲਿਸ ਦੀ ਜਾਂਚ ਲਈ ਪੋਸਟਰ, ਜੋ ਇੱਕ ਮਰਦ ਅਤੇ ਔਰਤ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾਉਂਦੇ ਹੋਏ ਦਿਖਾਉਂਦਾ ਹੈ (circa 1936)

ਸੈਕਸ ਜਾਂ ਸੰਭੋਗ ਦੇ ਦੁਆਰਾ ਫੈਲਣ ਵਾਲੇ ਰੋਗਾਂ ਦੇ ਬਾਰੇ ਜਾਣਕਾਰੀ ਅਣਗਿਣਤ ਸਾਲਾਂ ਤੋਂ ਮਿਲਦੀ ਹੈ। ਇਹਨਾਂ ਵਿੱਚ ਆਤਸ਼ਕ (Syphilis), ਸੁਜਾਕ (Gonorrhoea), ਲਿੰਫੋਗਰੇਨਿਉਲੋਮਾ ਬੇਨੇਰੀਅਮ (Lyphogranuloma Vanarium) ਅਤੇ ਏਡਸ ਪ੍ਰਮੁੱਖ ਹਨ।

ਹਵਾਲੇ ਸੋਧੋ

  1. Patrick R. Murray, Ken S. Rosenthal, Michael A. Pfaller, (2013). Medical microbiology (7th ed. ed.). St. Louis, Mo.: Mosby. p. 418. ISBN 9780323086929. {{cite book}}: |edition= has extra text (help)CS1 maint: extra punctuation (link) CS1 maint: multiple names: authors list (link)