ਸੋਨੀ ਲਵਾਉ ਤਾਂਸੀ

ਨਾਵਲਕਾਰ

ਸੋਨੀ ਲਵਾਉ ਤਾਂਸੀ ਅੰਗਰੇਜ਼ੀ: Sony Lab'ou Tansi (5 ਜੁਲਾਈ 1947 - 14 ਜੂਨ 1995), ਕਾਂਗੋ ਦਾ ਇੱਕ ਨਾਵਲਕਾਰ, ਨਿੱਕੀ-ਕਹਾਣੀ ਲੇਖਕ, ਨਾਟਕਕਾਰ ਅਤੇ ਕਵੀ[1] ਸੀ। ਪਰ ਸਿਰਫ 47 ਸਾਲ ਦੀ ਉਮਰ ਵਿੱਚ ਉਸਦਾ ਦਿਹਾਂਤ ਹੋ ਗਿਆ ਸੀ। ਤਾਂਸੀ ਇੱਕ ਸਭ ਵੱਡਾ ਅਫ਼ਰੀਕੀ ਲੇਖਕ ਸੀ।[2]

ਸੋਨੀ ਲਵਾਉ ਤਾਂਸੀ (Sony Lab'ou Tansi)
ਜਨਮMarcel Ntsoni
(1947-07-05)5 ਜੁਲਾਈ 1947
Kimwaanza, Belgian Congo
ਮੌਤ14 ਜੂਨ 1995(1995-06-14) (ਉਮਰ 47)
Brazzaville, Republic of the Congo
ਕਿੱਤਾਨਾਟਕਕਾਰ, ਨਾਵਲਕਾਰ, ਪਟਕਥਾ ਲੇਖਕ
ਭਾਸ਼ਾਅੰਗਰੇਜ਼ੀ
ਰਾਸ਼ਟਰੀਅਤਾCongolese
ਸਾਹਿਤਕ ਲਹਿਰਨਵਾਂ ਅਫਰੀਕੀ ਸਾਹਿਤ
ਪ੍ਰਮੁੱਖ ਕੰਮLife and a Half
Parentheses of Blood
The Antipeople
The Seven Solitudes of Lorsa Lopez
ਪ੍ਰਮੁੱਖ ਅਵਾਰਡ• Concours Théâtral Interafricain de Radio-France Internationale (1979)
Grand Prix Littéraire d'Afrique Noire (1983)
• Palme de la Francophonie (1985)
• Ibsen Foundation Prize (1988)

ਹਵਾਲੇ ਸੋਧੋ