ਆਈਨਰਿਸ਼ ਥੀਓਡਰ ਬਲ (ਜਰਮਨ: [bœl]; 21 ਦਸੰਬਰ 1917 – 16 ਜੁਲਾਈ 1985) ਦੂਜਾ ਵਿਸ਼ਵ ਯੁੱਧ ਬਾਅਦ ਦੇ ਜਰਮਨੀ ਦੇ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਸੀ। ਬਲ ਨੂੰ 1967 ਵਿੱਚ ਗੇਓਗ ਬੂਸ਼ਨਰ ਇਨਾਮ ਅਤੇ 972 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਆਈਨਰਿਸ਼ ਥੀਓਡਰ ਬਲ
ਆਈਨਰਿਸ਼ ਬਲ (1981)
ਆਈਨਰਿਸ਼ ਬਲ (1981)
ਜਨਮ(1917-12-21)21 ਦਸੰਬਰ 1917
Cologne, ਜਰਮਨ ਸਲਤਨਤ
ਮੌਤ16 ਜੁਲਾਈ 1985(1985-07-16) (ਉਮਰ 67)
Langenbroich, North Rhine-Westphalia, ਪੱਛਮੀ ਜਰਮਨੀ
ਰਾਸ਼ਟਰੀਅਤਾਜਰਮਨ
ਪ੍ਰਮੁੱਖ ਅਵਾਰਡਗੇਓਗ ਬੂਸ਼ਨਰ ਇਨਾਮ
1967
ਸਾਹਿਤ ਲਈ ਨੋਬਲ ਪੁਰਸਕਾਰ
1972
ਦਸਤਖ਼ਤ

ਜ਼ਿੰਦਗੀ ਸੋਧੋ

ਬਲ ਦਾ ਜਨਮ ਕੋਲੋਨ, ਜਰਮਨੀ ਵਿੱਚ ਇੱਕ ਕੈਥੋਲਿਕ ਤੇ ਸ਼ਾਤੀਵਾਦੀ ਪਰਿਵਾਰ ਵਿੱਚ ਹੋਇਆ ਜਿਸਨੇ ਕਿ ਬਾਅਦ ਵਿੱਚ ਨਾਜ਼ੀਵਾਦ ਦਾ ਵਿਰੋਧ ਕੀਤਾ। 1930 ਵਿੱਚ ਉਸਨੇ ਹਿਟਲਰ ਯੂਥ ਵਿੱਚ ਸ਼ਾਮਿਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ।

ਬਾਹਰੀ ਲਿੰਕ ਸੋਧੋ