ਹਾਰਟਬਰਨ 1986 ਵਰ੍ਹੇ ਦੀ ਇੱਕ ਅਮਰੀਕਨ ਕਾਮੇਡੀ ਡਰਾਮਾ ਫਿਲਮ ਹੈ ਜਿਸਦੇ ਨਿਰਦੇਸ਼ਕ ਅਤੇ ਨਿਰਮਾਤਾ ਮਿਕ ਨਿਕੋਲਸ ਸਨ ਅਤੇ ਇਸ ਵਿੱਚ ਮੁੱਖ ਅਦਾਕਾਰ ਵਜੋਂ ਮੇਰਿਲ ਸਟਰੀਪ ਅਤੇ ਜੈਕ ਨਿਕੋਲਸਨ ਸ਼ਾਮਿਲ ਸਨ। ਇਸਦਾ ਸਕਰੀਨਪਲੇਅ ਨੋਰਾ ਇਫਰਨ ਦੇ ਇਸੇ ਨਾਂ ਵਾਲੇ ਲਿਖੇ ਅਰਧ-ਸਵੈਜੀਵਨੀਮੂਲਕ ਨਾਵਲ ਉੱਪਰ ਆਧਾਰਿਤ ਸੀ ਜੋ ਉਸਦੇ ਕਾਰਲ ਬਰਨਸਟ੍ਰੀਨ ਨਾਲ ਦੂਜੇ ਵਿਆਹ ਅਤੇ ਮਾਰਗਰੇਟ ਜੇਅ, ਜੋ ਕਿ ਸਾਬਕਾ ਬ੍ਰਿਟਿਸ਼ ਪ੍ਰਧਾਨਮੰਤਰੀ ਜੇਮਸ ਕਲਿੰਘਨ ਦੀ ਪੁੱਤਰੀ ਸੀ, ਨਾਲ ਗੁਪਤ ਪ੍ਰੇਮ ਸੰਬੰਧਾਂ ਤੋਂ ਪ੍ਰੇਰਿਤ ਸੀ। 

ਹਾਰਟਬਰਨ
ਹਾਰਟਬਰਨ ਫਿਲਮ ਦਾ ਪੋਸਟਰ
ਨਿਰਦੇਸ਼ਕਮਿਕ ਨਿਕੋਲਸ
ਸਕਰੀਨਪਲੇਅਨੋਰਾ ਇਫਰਨ
ਨਿਰਮਾਤਾ
ਸਿਤਾਰੇ
ਸਿਨੇਮਾਕਾਰਨੇਸਟਰ ਅਲਮੈਂਡਰੋਸ
ਸੰਪਾਦਕਸੈਮ ਓ ਸਟੀਨ
ਸੰਗੀਤਕਾਰਕਾਰਲੀ ਸਿਮੋਨ
ਡਿਸਟ੍ਰੀਬਿਊਟਰਪੈਰਾਮਾਉਂਟ ਪਿਕਚਰਸ
ਰਿਲੀਜ਼ ਮਿਤੀ
  • ਜੁਲਾਈ 25, 1986 (1986-07-25)
ਮਿਆਦ
109 ਮਿੰਟ[1]
ਦੇਸ਼ਅਮਰੀਕਾ
ਭਾਸ਼ਾਅੰਗਰੇਜੀ
ਬਜ਼ਟ$15 ਮਿਲੀਅਨ[2]
ਬਾਕਸ ਆਫ਼ਿਸ$25.3 ਮਿਲੀਅਨ[3]

ਫਿਲਮ ਨਿਊਯੌਰਕ ਦੇ ਇੱਕ ਫੂਡ ਲੇਖਕ ਦੇ ਬਾਰੇ ਹੈ ਜੋ ਇੱਕ ਵਿਆਹ ਵਿੱਚ ਵਾਸ਼ਿੰਗਟਨ ਦੇ ਇੱਕ ਅਖ਼ਬਾਰ ਦੇ ਕਾਲਮ-ਲੇਖਕ ਨੂੰ ਮਿਲਦੀ ਹੈ। ਉਹ ਦੋਵੇਂ ਵਿਆਹ ਕਰਾ ਲੈਂਦੇ ਹਨ ਪਰ ਵਿਆਹ ਤੋਂ ਬਾਅਦ ਉਸਨੂੰ ਪਤਾ ਲੱਗਦਾ ਹੈ ਕਿ ਉਸਦੇ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਹਨ। 

ਕਾਰਲੀ ਸਿਮੋਨ ਦਾ ਲਿਖਿਆ ਅਤੇ ਫਿਲਮਾਇਆ ਫਿਲਮ ਦਾ ਥੀਮ ਗੀਤ, "ਕਮਿੰਗ ਅਰਾਉਂਡ ਅਗੇਨ" 1986 ਦੇ ਬਿਲੀਬੋਰਡ ਹਿਟਸ ਵਿੱਚੋਂ ਇੱਕ ਸੀ, ਹਾਟ 100 ਵਿੱਚੋਂ 18ਵੇਂ ਅਤੇ ਅਡਲਟ ਕੰਟੈਂਪਰੇਰੀ ਵਿੱਚ 5ਵੇਂ ਨੰਬਰ ਉੱਪਰ ਸੀ।

ਪਲਾਟ ਸੋਧੋ

ਕਾਸਟ ਸੋਧੋ

ਨਿਰਮਾਣ ਸੋਧੋ

ਰਿਲੀਜ਼ ਸੋਧੋ

ਆਲੋਚਨਾ ਸੋਧੋ

ਫਿਲਮ ਨੂੰ ਇੱਕ ਮਿਲੀ-ਜੁਲੀ ਸਮੀਖਿਆ ਪ੍ਰਾਪਤ ਹੋਈ। 14 ਪ੍ਰਤੀਕਰਮਾਂ ਦੇ ਹਵਾਲੇ ਨਾਲ ਇਸਨੂੰ ਰੌਟਨ ਟਮੈਟੋਸ ਤੋਂ 50 ਫੀਸਦੀ ਰੇਟਿੰਗ ਪ੍ਰਾਪਤ ਹੋਏ।[4]

ਬਾਕਸ ਆਫਿਸ ਸੋਧੋ

ਸਨਮਾਨ ਸੋਧੋ

ਹਵਾਲੇ ਸੋਧੋ

  1. "HEARTBURN (15)". British Board of Film Classification. July 1, 1986. Retrieved August 4, 2015.
  2. "ਪੁਰਾਲੇਖ ਕੀਤੀ ਕਾਪੀ". Archived from the original on 2016-03-03. Retrieved 2015-12-11.
  3. BoxOffice Mojo.com
  4. Heartburn, ਰੌਟਨ ਟੋਮਾਟੋਜ਼ ਤੇRotten Tomatoes