ਹਾਰਦਿਕ ਪਟੇਲ (Hardik Patel) ਪਟੇਲ ਸਮਾਜ ਦੁਵਾਰਾ ਪਿਛੜੇ ਵਰਗ (OBC) ਵਿੱਚ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ. ਗੁਜਰਾਤ ਵਿੱਚ ਚਲ ਰਹੇ ਅੰਦੋਲਨ ਦਾ ਨੋਜਵਾਨ ਨੇਤਾ ਹੈ[4]। ਇਸ ਦੀ ਉਮਰ 22 ਸਾਲ ਹੈ। ਪਟੇਲ ਬੀ-ਕਾਮ ਪਾਸ ਹੈ।

ਹਾਰਦਿਕ ਪਟੇਲ
ਹਾਰਦਿਕ ਪਟੇਲ
ਜਨਮ (1993-07-20) 20 ਜੁਲਾਈ 1993 (ਉਮਰ 30)[1]
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸਹਜਾਨੰਦ ਕਾਲਜ, ਅਹਿਮਦਾਬਾਦ[3]
ਲਈ ਪ੍ਰਸਿੱਧਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ
ਵੈੱਬਸਾਈਟhttp://hardikpatel.club/

ਹਵਾਲੇ ਸੋਧੋ

  1. Meghdoot Sharon (24 August 2015). "Meet 22 year-old Hardik Patel, the face of Patel agitation in Gujarat". CNN-IBN. Retrieved 31 August 2015.
  2. Parimal Dabhi (30 August 2015). "Sunday Story: The Angry Young Patel". Indian Express. Retrieved 31 August 2015.
  3. Roxy Gagdekar (27 August 2015). "A budding cricketer who changed his line". Mumbai Mirror. Times of India. Retrieved 31 August 2015.
  4. http://khabar.ndtv.com/news/india/patel-rally-in-vadodra-on-reservation-1209569