ਹਿਊਨ ਸਾਂਗ (ਚੀਨੀ: 玄奘; pinyin: Xuán Zàng; Wade–Giles: Hsüan-tsang) ਇੱਕ ਪ੍ਰਸਿੱਧ ਚੀਨੀ ਬੋਧੀ ਭਿਕਸ਼ੂ ਸੀ। ਉਹ ਹਰਸ਼ਵਰਧਨ ਦੇ ਸ਼ਾਸਨ ਕਾਲ ਵਿੱਚ ਭਾਰਤ ਆਇਆ ਸੀ। ਉਹ ਭਾਰਤ ਵਿੱਚ ਸਤਾਰਾਂ ਸਾਲਾਂ ਤੱਕ ਰਿਹਾ। ਉਸਨੇ ਆਪਣੀ ਕਿਤਾਬ ਸੀ-ਯੂ-ਕੀ ਵਿੱਚ ਆਪਣੀ ਯਾਤਰਾ ਅਤੇ ਤਤਕਾਲੀਨ ਭਾਰਤ ਦਾ ਵੇਰਵਾ ਦਿੱਤਾ ਹੈ। ਉਸਦੇ ਵਰਣਨਾਂ ਤੋਂ ਹਰਸ਼ਕਾਲੀਨ ਭਾਰਤ ਦੀ ਸਮਾਜਕ, ਆਰਥਕ, ਧਾਰਮਿਕ ਅਤੇ ਸਾਂਸਕ੍ਰਿਤਕ ਦਸ਼ਾ ਦਾ ਪਤਾ ਚਲਦਾ ਹੈ।

ਹਿਊਨ ਸਾਂਗ,
Xuanzang
ਹਿਊਨ ਸਾਂਗ ਦਾ ਪੋਰਟਰੇਟ
ਜਨਮ602
ਮੌਤ664
ਪੇਸ਼ਾਵਿਦਵਾਨ, ਯਾਤਰੀ, ਅਤੇ ਅਨੁਵਾਦਕ

ਆਰੰਭਿਕ ਜੀਵਨ ਸੋਧੋ