ਮੁੱਖ ਮੀਨੂ ਖੋਲ੍ਹੋ

ਖੁਸ਼ਵੰਤ ਸਿੰਘ ਬਹੁਤ ਵਧੀਆ ਲੇਖਕ ਸੀ।

ਖ਼ੁਸ਼ਵੰਤ ਸਿੰਘ
Khushwantsingh.jpg
ਨਵੀਂ ਦਿੱਲੀ ਵਿੱਚ ਖ਼ੁਸ਼ਵੰਤ ਸਿੰਘ
ਜਨਮ ਖੁਸ਼ਾਲ ਸਿੰਘ
2 ਫਰਵਰੀ 1915(1915-02-02)
ਹਦਾਲੀ, ਬਰਤਾਨਵੀ ਭਾਰਤ (ਮੌਜੂਦਾ ਸਰਗੋਧਾ ਜਿਲ੍ਹਾ, ਪਾਕਿਸਤਾਨ)
ਮੌਤ 20 ਮਾਰਚ 2014(2014-03-20) (ਉਮਰ 99)
ਰਾਸ਼ਟਰੀਅਤਾ ਭਾਰਤੀ
ਅਲਮਾ ਮਾਤਰ ਸੇਂਟ ਸਟੀਫਨ ਕਾਲਜ, ਦਿੱਲੀ
ਕਿੰਗਜ਼ ਕਾਲਜ ਲੰਡਨ
ਪੇਸ਼ਾ ਪੱਤਰਕਾਰ, ਲੇਖਕ, ਇਤਿਹਾਸਕਾਰ
ਸਾਥੀ ਕਵਲ ਮਲਿਕ
ਦਸਤਖ਼ਤ
KhushwantSinghAutograph Eng.jpg

ਖ਼ੁਸਵੰਤ ਸਿੰਘ (2 ਫ਼ਰਵਰੀ 1915 - 20 ਮਾਰਚ 2014) ਇੱਕ ਭਾਰਤੀ ਨਾਵਲਕਾਰ, ਪੱਤਰਕਾਰ ਅਤੇ ਇਤਿਹਾਸਕਾਰ ਸਨ।[1] ਉਹਨਾਂ ਦਾ ਹਫ਼ਤਾਵਾਰੀ ਕਾਲਮ, ਵਿਦ ਮੈਲਿਸ ਟੁਵਾਰਡਜ਼ ਵੱਨ ਐਂਡ ਆਲ, ਦੇਸ਼ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲ਼ਾ ਕਾਲਮ ਸੀ ਜੋ ਕਈ ਰੋਜ਼ਾਨਾ ਅੰਗਰੇਜ਼ੀ ਅਖ਼ਬਾਰਾਂ ਵਿੱਚ ਛਪਦਾ ਸੀ; ਜਿਨ੍ਹਾਂ ਵਿੱਚ ''ਹਿੰਦੁਸਤਾਨ ਟਾਈਮਜ਼'', ਦ ਟੈਲੀਗ੍ਰਾਫ਼ ਅਤੇ ਦ ਪਾਇਨੀਅਰ ਆਦਿ ਦੇ ਨਾਂ ਸ਼ਾਮਲ ਹਨ। 70 ਅਤੇ 80ਵਿਆਂ ਵਿੱਚ ਓਹ ਕਈ ਅਖ਼ਬਾਰਾਂ ਅਤੇ ਰਸਾਲਿਆਂ ਦੇ ਸੰਪਾਦਕ ਵੀ ਰਹੇ। ਉਹ ਪਦਮ ਭੂਸ਼ਣ (੧੯੭੪) ਅਤੇ ਪਦਮ ਵਿਭੂਸ਼ਣ (੨੦੦੭) ਖ਼ਿਤਾਬ ਵੀ ਹਾਸਲ ਕਰ ਚੁੱਕੇ ਹਨ।

ਵਿਸ਼ਾ ਸੂਚੀ

ਮੁੱਢਲਾ ਜੀਵਨਸੋਧੋ

ਸਿੰਘ ਦਾ ਜਨਮ 2 ਫ਼ਰਵਰੀ 1915 ਨੂੰ ਬਰਤਾਨਵੀ ਪੰਜਾਬ ਵਿੱਚ ਹਡਾਲੀ (ਹੁਣ ਖ਼ੁਸ਼ਬ ਜ਼ਿਲਾ, ਪਾਕਿਸਤਾਨੀ ਪੰਜਾਬ) ਵਿਖੇ ਇੱਕ ਸਿੱਖ ਪਰਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਸੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਅਤੇ ਚਾਚਾ ਉੱਜਲ ਸਿੰਘ (੧੮੯੫–੧੯੮੫) ਪੰਜਾਬ ਅਤੇ ਤਾਮਿਲ ਨਾਡੂ ਦੇ ਸਾਬਕਾ ਗਵਰਨਰ ਸਨ। ਉਨ੍ਹਾਂ ਨੇ ਸਕੂਲ ਤੱਕ ਦੀ ਪੜ੍ਹਾਈ ਪਿੰਡ ਤੋਂ ਹੀ ਹਾਸਲ ਕੀਤੀ ਜਿਸ ਦੇ ਬਾਅਦ ਉਹ ਗਵਰਨਮੈਂਟ ਕਾਲਜ ਲਾਹੌਰ ਚਲੇ ਗਏ। ਇਸ ਤੋਂ ਬਾਅਦ ਬਰਤਾਨੀਆ ਵਿੱਚ ਕੈਂਬਰਿਜ ਯੂਨੀਵਰਸਿਟੀ ਅਤੇ ਇਨਰ ਟੇਂਪਲ ਵਿੱਚ ਪੜ੍ਹਨ ਦੇ ਬਾਅਦ ਉਨ੍ਹਾਂ ਨੇ ਵਾਪਸ ਲਾਹੌਰ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ। ਫਿਰ ਭਾਰਤ ਦੀ ਵੰਡ ਦੇ ਬਾਅਦ ਉਹ ਆਪਣੇ ਖ਼ਾਨਦਾਨ ਸਮੇਤ ਦਿੱਲੀ ਆ ਵਸੇ। ਉਹ ਕੁ ਅਰਸਾ ਵਿਦੇਸ਼ੀ ਮਾਮਲਿਆਂ ਬਾਰੇ ਮਹਿਕਮੇ ਵਿੱਚ ਸਿਫ਼ਾਰਤੀ ਅਹੁਦਿਆਂ ਉੱਤੇ ਵੀ ਤਾਇਨਾਤ ਰਹੇ ਪਰ ਛੇਤੀ ਹੀ ਉਨ੍ਹਾਂ ਨੇ ਸਰਕਾਰੀ ਨੌਕਰੀ ਛੱਡ ਦਿੱਤੀ।

ਪੱਤਰਕਾਰ ਵਜੋਂ1951 ਵਿੱਚ ਇਹਨਾਂ ਨੇ ਆਲ ਇੰਡੀਆ ਰੇਡੀਉ ਵਿੱਚ ਪੱਤਰਕਾਰ ਵਜੋਂ ਨੌਕਰੀ ਹਾਸਲ ਕਰ ਲਈ ਜਿੱਥੋਂ ਉਨ੍ਹਾਂ ਦੇ ਜ਼ਬਰਦਸਤ ਕੈਰੀਅਰ ਦੀ ਸ਼ੁਰੂਆਤ ਹੋਈ। ਉਹ ਭਾਰਤ ਦੇ ਮਸ਼ਹੂਰ ਅੰਗਰੇਜ਼ੀ ਰਸਾਲੇ ‘ਇਲਸਟ੍ਰੇਟਿਡ ਵੀਕਲੀ’ ਦੇ ਐਡੀਟਰ ਰਹੇ ਅਤੇ ਉਨ੍ਹਾਂ ਦੇ ਦੌਰ ਵਿੱਚ ਇਹ ਰਸਾਲਾ ਸ਼ੋਹਰਤ ਦੀਆਂ ਬੁਲੰਦੀਆਂ ਉੱਤੇ ਪਹੁੰਚ ਗਿਆ। ਸਿੰਘ ਹਿੰਦੁਸਤਾਨ ਟਾਈਮਜ਼ ਦੇ ਐਡੀਟਰ ਵੀ ਰਹੇ ਅਤੇ ਤਕਰੀਬਨ ਹਰ ਮਸ਼ਹੂਰ ਮੁਲਕੀ ਅਤੇ ਗ਼ੈਰ-ਮੁਲਕੀ ਅਖ਼ਬਾਰਾਂ ਲਈ ਕਾਲਮ ਲਿਖੇ।ਸੋਧੋ

ਰਚਨਾਵਾਂਸੋਧੋ

ਪੁਸਤਕਾਂਸੋਧੋ

  ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।  

ਕਹਾਣੀ ਸੰਗ੍ਰਹਿਸੋਧੋ

 • The Mark of Vishnu and Other Stories. London, Saturn Press, 1950.
 • The Voice of God and Other Stories. Bombay, Jaico, 1957.
 • A Bride for the Sahib and Other Stories. New Delhi, Hind, 1967.
 • Black Jasmine. Bombay, Jaico, 1971
 • The Collected Stories. N.p., Ravi Dayal, 1989.
 • The Portrait of a Lady
 • The Strain
 • Success Mantra
 • A Love Affair In London
 • ना काहू से दोस्‍ती ना काहू से बैर

ਹਵਾਲੇਸੋਧੋ

 1. "Khushwant Singh's Journalism: The Illustrated Weekly of India". Sepiamutiny.com. ਅਗਸਤ ੪, ੨੦੦੬. Retrieved ਨਵੰਬਰ ੧੫, ੨੦੧੨.  Check date values in: |access-date=, |date= (help); External link in |publisher= (help)
 2. Singh, Khushwant (1963). A History of the Sikhs. Princeton University Press. 
 3. Singh, Khushwant (1966). A History of the Sikhs (2 ed.). Princeton University Press. 
 4. Singh, Khushwant (2004). A History of the Sikhs: 1469-1838 (2, illustrated ed.). Oxford University Press. p. 434. ISBN 9780195673081. Retrieved July 2009.  Check date values in: |access-date= (help)
 5. Singh, Khushwant (2005). A History of the Sikhs: 1839-2004 (2, illustrated ed.). Oxford University Press. p. 547. ISBN 9780195673098. Retrieved July 2009.  Check date values in: |access-date= (help)