ਮੁੱਖ ਮੀਨੂ ਖੋਲ੍ਹੋ

ਖਾਦੀਜਾ ਮੁਮਤਾਜ਼ (ਜਨਮ: 1955) ਇੱਕ ਮਲਿਆਲਮ ਲੇਖਿਕਾ ਹੈ। ਉਸ ਨੂੰ 2010 ਵਿੱਚ ਉਸ ਦੇ ਦੂਜੇ ਨਾਵਲ ਬਰਸਾ ਲਈ ਕੇਰਲ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਹ ਪੇਸ਼ੇ ਤੋਂ ਡਾਕਟਰ ਹੈ।

ਖਾਦੀਜਾ ਮੁਮਤਾਜ਼
ਜਨਮ 1955
ਕਾਟੂਰ, ਤ੍ਰਿੱਸੂਰ ਜ਼ਿਲ੍ਹਾ, ਕੇਰਲ ਰਾਜ, ਭਾਰਤ
ਵੱਡੀਆਂ ਰਚਨਾਵਾਂ ਬਰਸਾ, ਆਠੁਰਮ, ਮਠੁਰੁਕਮ
ਕੌਮੀਅਤ ਭਾਰਤੀ
ਅਲਮਾ ਮਾਤਰ ਸੇਂਟ ਜੋਸਿਫ਼ ਕਾਲਜ, ਇਰਿੰਜਲਾਕੁੱਡਾ
ਕਾਲੀਕਟ ਮੈਡੀਕਲ ਕਾਲਜ
ਕਿੱਤਾ ਡਾਕਟਰ, ਨਾਵਲਕਾਰ, ਨਿਬੰਧਕਾਰ
ਇਨਾਮ ਕੇਰਲ ਸਾਹਿਤ ਅਕਾਦਮੀ ਇਨਾਮ
2010 ਬਰਸਾ