ਮੁੱਖ ਮੀਨੂ ਖੋਲ੍ਹੋ

ਖਾਨੇਵਾਲ (ਉਰਦੂ: خانیوال‎), (ਪੰਜਾਬੀ: خانیوال) ਪਾਕਿਸਤਾਨ ਦੇ ਸੂਬੇ ਪੰਜਾਬ ਦੇ ਖਾਨੇਵਾਲ ਜ਼ਿਲ੍ਹਾ ਵਿੱਚ ਇੱਕ ਸ਼ਹਿਰ ਹੈ।[1] ਇਹ ਪਾਕਿਸਤਾਨ ਵਿੱਚ ਦੂਜੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਦਾ ਮੇਜ਼ਬਾਨ ਸ਼ਹਿਰ ਹੈ।[2] ਇਸਦੇ ਸਥਿੱਤੀ ਕੋਆਰਡੀਨੇਟ 30°18'0N 71°55'0E ਹਨ ਅਤੇ ਸਮੁੰਦਰ ਟਲ ਤੋਂ ਉਚਾਈ 128 ਮੀਟਰ ਹੈ।[3]

ਖਾਨੇਵਾਲ
خانیوال
City
ਖਾਨੇਵਾਲ is located in ਪਾਕਿਸਤਾਨ
ਖਾਨੇਵਾਲ
ਖਾਨੇਵਾਲ
30°18′N 71°56′E / 30.300°N 71.933°E / 30.300; 71.933ਗੁਣਕ: 30°18′N 71°56′E / 30.300°N 71.933°E / 30.300; 71.933
ਦੇਸ਼ Pakistan
Province Punjab
District Khanewal District
ਉਚਾਈ 128
ਸਮਾਂ ਖੇਤਰ PST (UTC+5)
Number of towns 1
Number of Union councils 6

ਇਤਿਹਾਸਸੋਧੋ

ਖਾਨੇਵਾਲ 1903 ਵਿੱਚ ਆਬਾਦ ਹੋਇਆ ਅਤੇ 1985 ਵਿੱਚ ਜ਼ਿਲ੍ਹਾ ਮੁਲਤਾਨ ਦੀਆਂ ਦੋ ਤਹਿਸੀਲਾਂ ਕਬੀਰਵਾਲਾ ਅਤੇ ਮੀਆਂ ਚੁੰਨੂ ਨੂੰ ਮਿਲਾਕੇ ਜ਼ਿਲ੍ਹਾ ਬਣਾਇਆ ਗਿਆ। ਹੁਣ ਖਾਨੇਵਾਲ ਜ਼ਿਲ੍ਹੇ ਵਿੱਚ ਚਾਰ ਤਹਿਸੀਲਾਂ ਹਨ ਖਾਨੇਵਾਲ, ਕਬੀਰ ਵਾਲਾ ਮੀਆਂ ਚੁੰਨੂ ਅਤੇ ਜਹਾਨੀਆਂ। ਇਸਦੇ ਕਰੀਬੀ ਜ਼ਿਲ੍ਹਿਆਂ ਵਿੱਚ ਮੁਲਤਾਨ, ਟੋਭਾ ਟੇਕ ਸਿੰਘ, ਝੰਗ ਅਤੇ ਸਾਹੀਵਾਲ ਸ਼ਾਮਿਲ ਹਨ।

ਹਵਾਲੇਸੋਧੋ