ਖਿਲੌਨਾ (ਫ਼ਿਲਮ)

(ਖਿਲੋਨਾ( ਫ਼ਿਲਮ) ਤੋਂ ਰੀਡਿਰੈਕਟ)

ਖਿਲੌਨਾ (खिलौना) 1970 ਵਿੱਚ ਬਣੀ ਹਿੰਦੀ ਭਾਸ਼ਾ ਦੀ ਫਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਚੰਦਰ ਵੋਹਰਾ ਸਨ। ਇਸ ਫਿਲਮ ਨੂੰ ਫਿਲਮਫੇਅਰ ਪੁਰਸਕਾਰਾਂ ਵਿੱਚ ਛੇ ਸ਼ਰੇਣੀਆਂ ਵਿੱਚ ਨਾਮਾਂਕਿਤ ਕੀਤਾ ਗਿਆ ਸੀ ਅਤੇ ਇਸਨੇ ਦੋ ਸ਼ਰੇਣੀਆਂ ਵਿੱਚ ਇਨਾਮ ਜਿੱਤੇ। (ਸੰਜੀਵ ਕੁਮਾਰ) ਇਸ ਦੇ ਮੁਖ ਐਕਟਰ ਸਨ।

ਖਿਲੌਨਾ
ਤਸਵੀਰ:Khilona 1970 film poster.JPG
ਖਿਲੌਨਾ ਪੋਸਟਰ
ਨਿਰਦੇਸ਼ਕਚੰਦਰ ਵੋਹਰਾ
ਲੇਖਕਗੁਲਸ਼ਨ ਨੰਦਾ
ਸਕਰੀਨਪਲੇਅਗੁਲਸ਼ਨ ਨੰਦਾ
ਨਿਰਮਾਤਾਐਲ ਬੀ ਪ੍ਰਸ਼ਾਦ
ਸਿਤਾਰੇਸੰਜੀਵ ਕੁਮਾਰ,
ਮੁਮਤਾਜ਼,
ਜਤਿੰਦਰ,
ਸ਼ਤਰੂਘਨ ਸਿਨਹਾ,
ਦੁਰਗਾ ਖੋਟੇ,
ਬਿਪਿਨ ਗੁਪਤਾ,
ਜਗਦੀਪ
ਸੰਗੀਤਕਾਰਲਕਸ਼ਮੀਕਾਂਤ ਪਿਆਰੇ ਲਾਲ
ਰਿਲੀਜ਼ ਮਿਤੀ
1970
ਦੇਸ਼ਭਾਰਤ
ਭਾਸ਼ਾਹਿੰਦੀ