ਮੁੱਖ ਮੀਨੂ ਖੋਲ੍ਹੋ

ਖੁੱਡੀ ਕਲਾਂ

(ਖੁਡੀਕਲਾਂ ਤੋਂ ਰੀਡਿਰੈਕਟ)

ਖੁੱਡੀ ਕਲਾਂ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ।[1]ਪਿੰਡ ਦੀ ਕੁੱਲ ਆਬਾਦੀ ਛੇ ਹਜ਼ਾਰ ਦੇ ਕਰੀਬ ਹੈ।[2]

ਖੁੱਡੀ ਕਲਾਂ
ਪੰਜਾਬ
ਖੁੱਡੀ ਕਲਾਂ
ਪੰਜਾਬ, ਭਾਰਤ ਚ ਸਥਿਤੀ
30°20′50″N 75°29′30″E / 30.3472°N 75.4917°E / 30.3472; 75.4917
ਦੇਸ਼  India
ਰਾਜ ਪੰਜਾਬ
ਜ਼ਿਲ੍ਹਾ ਬਰਨਾਲਾ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਸਮਾਂ ਖੇਤਰ IST (UTC+5:30)
Website www.ajitwal.com

ਵਿਸ਼ਾ ਸੂਚੀ

ਪਿੰਡ ਦਾ ਇਤਿਹਾਸਸੋਧੋ

ਪਿੰਡ ਦੀ ਜੂਹ ਨੂੰ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਦਾ ਵਰਦਾਨ ਵੀ ਪ੍ਰਾਪਤ ਹੈ।

ਪਿੰਡ ਵਿੱਚ ਇਮਾਰਤਾਂਸੋਧੋ

ਪਿੰਡ ਦੇ ਗੁਰਦੁਆਰੇਸੋਧੋ

ਪਿੰਡ ਵਿੱਚ ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਬਾਬਾ ਜੀਵਨ ਸਿੰਘ, ਗੁਰਦੁਆਰਾ ਬਾਬਾ ਸੰਗਤਸਰ ਸਾਹਿਬ, ਡੇਰਾ ਬਾਬਾ ਮਾਨ ਦਾਸ ਅਤੇ ਸਮਾਧ ਬਾਬਾ ਨੰਦ ਰਾਮ ਅਤੇ ਮੰਦਿਰ ਸੋਲਾਂ ਦਾ ਮੱਠ ਧਾਰਮਿਕ ਸਥਾਨ ਮੌਜੂਦ ਹਨ।

ਪਿੰਡ ਵਿੱਚ ਸਹਿਕਰੀ ਇਮਾਰਤਾਂਸੋਧੋ

ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ-ਨਾਲ ਸਰਵੋਤਮ ਅਕੈਡਮੀ, ਬੀ.ਵੀ.ਐਮ. ਪਬਲਿਕ ਸਕੂਲ ਅਤੇ ਐਸ.ਐਸ. ਇੰਟਰਨੈਸ਼ਨਲ ਪ੍ਰਾਈਵੇਟ ਸਕੂਲ ਮੌਜੂਦ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਹਿਕਾਰੀ ਸਭਾ, ਸਟੇਟ ਬੈਂਕ ਆਫ ਪਟਿਆਲਾ, ਇੰਡੇਨ ਦੀ ਬਾਜਵਾ ਗੈਸ ਏਜੰਸੀ, ਪਟਵਾਰਖਾਨਾ, ਪਸ਼ੂਆਂ ਅਤੇ ਮਨੁੱਖਾਂ ਦੀ ਸਰਕਾਰੀ ਡਿਸਪੈਂਸਰੀ, ਡਾਕਖਾਨਾ ਆਦਿ ਸੰਸਥਾਵਾਂ ਹਨ।

ਹਵਾਲੇਸੋਧੋ

  1. http://pbplanning.gov.in/districts/barnala.pdf
  2. "ਖੁੱਡੀ ਕਲਾਂ". ਪੰਜਾਬੀ ਟ੍ਰਿਬਿਊਨ. 28 ਜਨਵਰੀ 2015. Retrieved 3 ਮਾਰਚ 2016.  Check date values in: |access-date=, |date= (help)