ਖ਼ੇਰੇਜ਼ ਦੇ ਲਾ ਫ਼ਰੌਨਤੇਰਾ ਨਗਰਪਾਲਿਕਾ ਦਾ ਪੁਰਾਤੱਤਵ ਅਜਾਇਬ-ਘਰ

ਖੇਰੇਜ਼ ਦੇ ਲਾ ਫਰੋਨਤੇਰਾ ਨਗਰਪਾਲਿਕਾ ਪੁਰਾਤਤਵ ਅਜਾਇਬ-ਘਰ ਖੇਰੇਜ਼ ਦੇ ਲਾ ਫਰੋਨਤੇਰਾ, ਕਾਦਿਸ ਸੂਬਾ, ਸਪੇਨ ਵਿੱਚ ਸਥਿਤ ਇੱਕ ਪੁਰਾਤਤਵ ਅਜਾਇਬ-ਘਰ ਹੈ। ਇਹ ਪਲਾਸਾ ਦੇਲ ਮੇਰਸਾਦੋ ਉੱਤੇ ਸਥਿਤ ਹੈ। ਇਹ ਅਜਾਇਬ-ਘਰ 18ਵੀਂ ਸਦੀ ਦੀ ਇੱਕ ਇਮਾਰਤ ਹੈ ਜਿਸ ਨੂੰ 1962 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

Museo Arqueológico Municipal de Jerez de la Frontera
ਮੂਲ ਨਾਮ
Spanish: Museo Arqueológico Municipal de Jerez de la Frontera
ਸਥਿਤੀJerez de la Frontera, Spain
Invalid designation
ਅਧਿਕਾਰਤ ਨਾਮMuseo Arqueológico Municipal de Jerez de la Frontera
ਕਿਸਮNon-movable
ਮਾਪਦੰਡMonument
ਅਹੁਦਾ1962[1]
ਹਵਾਲਾ ਨੰ.RI-51-0001340
Lua error in ਮੌਡਿਊਲ:Location_map at line 522: Unable to find the specified location map definition: "Module:Location map/data/Province of Cadiz" does not exist.

1873 ਵਿੱਚ ਇਸ ਇਮਾਰਤ ਵਿੱਚ ਪੁਰਾਤਤਵ ਵਸਤਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਜੋ ਕਿ ਆਮ ਦੌਰ ਉੱਤੇ ਅਮੀਰ ਲੋਕਾਂ ਦੁਆਰਾ ਦਾਨ ਦਿੱਤੀਆਂ ਜਾਂਦੀਆਂ ਸਨ। 1935 ਵਿੱਚ ਇਸਨੂੰ ਇੱਕ ਅਜਾਇਬ-ਘਰ ਦੇ ਤੌਰ ਉੱਤੇ ਆਮ ਲੋਕਾਂ ਲਈ ਖੋਲਿਆ ਗਿਆ।

ਗੈਲਰੀ ਸੋਧੋ

ਬਾਹਰੀ ਸਰੋਤ ਸੋਧੋ

  1. 1.0 1.1 ਫਰਮਾ:Bien de।nterés Cultural