ਗੱਗੜ ਮਾਜਰਾ
ਲੁਧਿਆਣੇ ਜ਼ਿਲ੍ਹੇ ਦਾ ਪਿੰਡ
(ਗਗੜ ਮਾਜਰਾ ਤੋਂ ਮੋੜਿਆ ਗਿਆ)
ਗਗੜ ਮਾਜਰਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਬਲਾਕ ਖੰਨਾ ਦਾ ਇੱਕ ਪਿੰਡ ਹੈ।[1] ਇਹ ਮਾਲਵੇ ਇਲਾਕਾ ਵਿੱਚ ਸਥਿਤ ਹੈ। ਇਸਦੇ ਨਾਲ ਲਗਦੇ ਪਿੰਡ ਹਨ। ਮੋਹਨਪੁਰ,ਭੁਮੱਦੀ,ਬੀਜਾ,ਕਿਸ਼ਨਗੜ੍ਹ ਪਿੰਡ ਹਨ।
ਗਗੜ ਮਾਜਰਾ | |
---|---|
ਪਿੰਡ ਗਗੜ ਮਾਜਰਾ | |
ਗੁਣਕ: 30°44′14″N 76°08′13″E / 30.737091°N 76.137016°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਉੱਚਾਈ | 269 m (883 ft) |
ਆਬਾਦੀ (2011 ਜਨਗਣਨਾ) | |
• ਕੁੱਲ | 620 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 141401 |
ਟੈਲੀਫ਼ੋਨ ਕੋਡ | 01628****** |
ਵਾਹਨ ਰਜਿਸਟ੍ਰੇਸ਼ਨ | PB:26 PB:10 |
ਨੇੜੇ ਦਾ ਸ਼ਹਿਰ | ਖੰਨਾ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |