ਗਰਾਨਾਦਾ ਵੱਡਾ ਗਿਰਜਾਘਰ
(ਗਰਾਨਾਦਾ ਗਿਰਜਾਘਰ ਤੋਂ ਮੋੜਿਆ ਗਿਆ)
ਗਰਾਨਾਦਾ ਗਿਰਜਾਘਰ (ਸਪੇਨੀ ਭਾਸ਼ਾ: Catedral de Granada, Catedral de la Anunciación) ਸਪੇਨ ਦੇ ਗਰਾਨਾਦਾ ਸ਼ਹਿਰ ਵਿੱਚ ਸਥਿਤ ਹੈ।
ਗਰਾਨਾਦਾ ਗਿਰਜਾਘਰ Catedral de Granada | |
---|---|
ਧਰਮ | |
ਮਾਨਤਾ | ਕੈਥੋਲਿਕ ਗਿਰਜਾਘਰ |
ਟਿਕਾਣਾ | |
ਟਿਕਾਣਾ | ਗਰਾਨਾਦਾ , ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਨੀਂਹ ਰੱਖੀ | 1526 |
ਮੁਕੰਮਲ | 1561 |
ਇਤਿਹਾਸ
ਸੋਧੋਸਪੇਨ ਦੇ ਹੋਰ ਗਿਰਜਾਘਰਾਂ ਦੇ ਉਲਟ ਇਸ ਗਿਰਜਾਘਰ ਦਾ ਨਿਰਮਾਣ 1492 ਵਿੱਚ ਗਾਰਨਾਦਾ ਦੀ ਨਾਸਰੀ ਬਾਦਸ਼ਾਹਤ ਦੇ ਮੁਸਲਮਾਨਾ ਤੇ ਕਬਜ਼ੇ ਤੋਂ ਬਾਅਦ ਸ਼ੁਰੂ ਹੋਈ। ਇਸ ਦਾ ਸ਼ੁਰੂ ਦਾ ਖਾਕਾ ਗੋਥਿਕ ਸੀ ਇਸ ਦਾ ਪ੍ਰਮਾਣ ਗਾਰਨਾਦਾ ਦੇ ਰਾਇਲ ਚੈਪਲ ਵਿੱਚ ਮਿਲਦਾ ਹੈ।
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Cathedral of Granada ਨਾਲ ਸਬੰਧਤ ਮੀਡੀਆ ਹੈ।
- Guide to monuments of Granada: the Cathedral (ਸਪੇਨੀ)
- Granada Pictures
- Del arte árabe en España By Rafael Contreras y Muñoz, pages 1–7.