ਗਵਾਲੀਅਰ ਰਿਆਸਤ
ਗਵਾਲੀਅਰ ਰਿਆਸਤ ਬ੍ਰਿਟਿਸ਼ ਭਾਰਤ ਦੀ ਇੱਕ ਰਾਜਵਾੜਾਸ਼ਾਹੀ ਸੀ। ਇਹ ਰਿਆਸਤ ਮਰਾਠਿਆਂ ਦੇ ਸਿੰਧਿਆ ਰਾਜਵੰਸ਼ ਦੇ ਅਧੀਨ ਸੀ। ਇਸ ਰਿਆਸਤ ਦਾ ਨਾਂ ਪੁਰਾਣੇ ਸ਼ਹਿਰ ਗਵਾਲੀਅਰ ਦੇ ਨਾਂ ਤੇ ਪਇਆ। ਜਦਕਿ ਗਵਾਲੀਅਰ ਇਸਦੀ ਰਾਜਧਾਨੀ ਨਹੀਂ ਸੀ ਬਲਕਿ ਇਹ ਆਪਣੇ ਮਜ਼ਬੂਤ ਕਿਲ੍ਹੇ ਕਰਕੇ ਇੱਕ ਮਹਤਵਪੂਰਣ ਜਗ੍ਹਾ ਸੀ।
ਗਵਾਲੀਅਰ ਰਿਆਸਤ ग्वालियर रियासत | |||||||||
---|---|---|---|---|---|---|---|---|---|
ਬ੍ਰਿਟਿਸ਼ ਭਾਰਤ ਦਾ/ਦੀ Princely state | |||||||||
1761–1948 | |||||||||
| |||||||||
Gwalior state in 1903 | |||||||||
ਰਾਜਧਾਨੀ | Lashkar | ||||||||
ਖੇਤਰ | |||||||||
• 1931 | 68,291 km2 (26,367 sq mi) | ||||||||
Population | |||||||||
• 1931 | 3523070 | ||||||||
ਇਤਿਹਾਸ | |||||||||
ਇਤਿਹਾਸ | |||||||||
• ਸਥਾਪਨਾ | 1761 | ||||||||
1948 | |||||||||
| |||||||||
ਅੱਜ ਹਿੱਸਾ ਹੈ | ਮੱਧ ਪ੍ਰਦੇਸ਼, ਭਾਰਤ | ||||||||
ਫਰਮਾ:1911 |