ਗੇਲਾਗੇਤਸਾ (ਸਪੇਨੀ: Guelaguetza) ਮੈਕਸੀਕੋ ਦੇ ਵਾਹਾਕਾ ਸੂਬੇ ਦੇ ਵਾਹਾਕਾ ਦੇ ਖ਼ੁਆਰਿਸ ਸ਼ਹਿਰ ਅਤੇ ਨੇੜੇ ਦੇ ਪਿੰਡਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਸਲਾਨਾ ਸੱਭਿਆਚਾਰਕ ਤਿਉਹਾਰ ਹੈ।

27 ਜੁਲਾਈ 2015 ਨੂੰ ਗੇਲਾਗੇਤਸਾ ਆਡੀਟੋਰੀਅਮ ਵਿਖੇ ਮਨਾਇਆ ਗਿਆ ਜਸ਼ਨ।
2005 ਵਿੱਚ ਗੇਲਾਗੇਤਸਾ ਦੌਰਾਨ ਪਰੰਪਰਾਗਤ ਕਪੜਿਆਂ ਵਿੱਚ ਮੂਲ ਮੈਕਸੀਕਨ ਲੋਕ

ਵਾਹਾਕਾ ਵਿੱਚ ਮੂਲ ਨਿਵਾਸੀਆਂ ਦੀ ਆਬਾਦੀ 50% ਤੋਂ ਵੱਧ ਹੈ ਜਦ ਕਿ ਮੈਕਸੀਕੋ ਵਿੱਚ ਔਸਤ 20% ਹੈ।

ਤਰੀਕ ਸੋਧੋ

ਗੇਲਾਗੇਤਸਾ ਹਰ ਸਾਲ 16 ਜੁਲਾਈ ਤੋਂ ਬਾਅਦ ਵਾਲੇ ਦੋ ਸੋਮਵਾਰਾਂ ਨੂੰ ਮਨਾਇਆ ਜਾਂਦਾ ਹੈ। ਜਦੋਂ ਇਹ ਸੋਮਵਾਰ 18 ਜੁਲਾਈ, ਬੇਨੀਤੋ ਖੁਆਰਿਸ ਦਾ ਜਨਮ ਦਿਨ, ਨੂੰ ਹੋਵੇ ਤਾਂ ਇਹ ਮੇਲਾ 1 ਹਫ਼ਤੇ ਬਾਅਦ ਮਨਾਇਆ ਜਾਂਦਾ ਹੈ। ਜੁਲਾਈ ਦੇ ਪੂਰੇ ਮਹੀਨੇ ਵਿੱਚ ਨਾਟਕ, ਕੋਨਸਰਟ ਆਦਿ ਹੁੰਦੇ ਰਹਿੰਦੇ ਹਨ।

ਬਾਹਰੀ ਸਰੋਤ ਸੋਧੋ