ਗੁਰਕੀਰਤ ਸਿੰਘ ਕੋਟਲੀ
ਗੁਰਕੀਰਤ ਸਿੰਘ ਕੋਟਲੀ ਭਾਰਤੀ ਪੰਜਾਬ ਤੋਂ ਇੱਕ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਿਆਸਤਦਾਨ ਹੈ। ਉਹ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ।
ਗੁਰਕੀਰਤ ਸਿੰਘ ਕੋਟਲੀ | |
---|---|
ਪੰਜਾਬ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਸੰਭਾਲਿਆ 2017 | |
ਪੰਜਾਬ ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 2012–2017 | |
ਨਿੱਜੀ ਜਾਣਕਾਰੀ | |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਗਰਸ |
ਕਿੱਤਾ | ਸਿਆਸਤਦਾਨ |
ਹਲਕਾ
ਸੋਧੋਗੁਰਕੀਰਤ ਸਿੰਘ ਨੇ 2012 - 2017 ਦੌਰਾਨ ਲੁਧਿਆਣਾ ਜਿਲ੍ਹੇ ਦੇ ਖੰਨਾ ਹਲਕੇ ਦੇ ਨੁਮਾਇੰਦਗੀ ਕੀਤੀ ਅਤੇ 2017 ਵਿੱਚ ਖੰਨਾ ਹਲਕੇ ਤੋਂ ਹੀ ਦੁਬਾਰਾ ਜਿੱਤ ਹਾਸਲ ਕਰਕੇ ਵਿਧਾਇਕ ਹੈ।
ਪਰਿਵਾਰ
ਸੋਧੋਗੁਰਕੀਰਤ ਸਿੰਘ ਦਾ ਪਿਤਾ ਸ. ਤੇਜ ਪ੍ਰਕਾਸ਼ ਸਿੰਘ ਪਾਇਲ ਹਲਕੇ ਤੋਂ 2002-2007 ਅਤੇ 2007-2012 ਦੋ ਵਾਰ ਵਿਧਾਇਕ ਅਤੇ ਦਾਦਾ ਬੇਅੰਤ ਸਿੰਘ 1992-1995 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਿਹਾ।[1]
ਹਵਾਲੇ
ਸੋਧੋ- ↑ "Political families of Punjab, India" Archived 2016-08-25 at the Wayback Machine.. electioncommissionindia.co.in/.