ਗੁਰਚਰਨ ਕੌਰ ਥਿੰਦ (ਜਨਮ 2 ਅਕਤੂਬਰ 1952) ਕੈਲਗਰੀ (ਕੈਨੇਡਾ) ਵਸਦੀ[1] ਪੰਜਾਬੀ ਸਾਹਿਤਕਾਰ ਹੈ।

ਕਿਤਾਬਾਂ ਸੋਧੋ

  • ਰਿਸ਼ਤਿਆਂ ਦੀ ਤਾਸੀਰ (ਕਹਾਣੀ ਸੰਗ੍ਰਹਿ)
  • ਕੈਨੇਡੀਅਨ ਕੂੰਜਾਂ (ਕਹਾਣੀ ਸੰਗ੍ਰਹਿ)
  • ਚੰਦਰਯਾਨ ਤਿਸ਼ਕਿਨ (ਵਿਗਿਆਨ ਗਲਪ)
  • ਜਗਦੇ ਬੁਝਦੇ ਜੁਗਨੂੰ (ਨਾਵਲ)
  • Blinking Fireflies (ਜਗਦੇ ਬੁਝਦੇ ਜੁਗਨੂੰ ਨਾਵਲ ਦਾ ਆਪੇ ਕੀਤਾ ਅੰਗਰੇਜ਼ੀ ਅਨੁਵਾਦ)

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ

  1. "ਗੁਰਚਰਨ ਥਿੰਦ ਦਾ ਕਹਾਣੀ ਸੰਗ੍ਰਹਿ 'ਕੈਨੇਡੀਅਨ ਕੂੰਜਾਂ' ਲੋਕ ਅਰਪਣ". Punjabi Tribune Online (in ਹਿੰਦੀ). 2019-01-25. Retrieved 2019-08-22.[permanent dead link]