ਗੇਂਦਬਾਜ਼ੀ (ਕ੍ਰਿਕਟ)

(ਗੇਂਦਬਾਜ਼ੀ (ਕ੍ਰਿਕੇਟ) ਤੋਂ ਮੋੜਿਆ ਗਿਆ)

ਕ੍ਰਿਕਟ ਦੀ ਖੇਡ ਵਿੱਚ ਗੇਂਦ ਸੁੱਟਣ ਦੀ ਕਿਰਿਆ ਜਾਂ ਕਲਾ ਨੂੰ ਗੇਂਦਬਾਜ਼ੀ ਕਿਹਾ ਜਾਂਦਾ ਹੈ।

ਮਹਾਨ ਸਪਿਨ ਗੇਂਦਬਾਜ਼ ਮੁਥਈਆ ਮੁਰਲੀਧਰਨ ਐਡਮ ਗਿਲਕ੍ਰਿਸਟ ਨੂੰ ਸਪਿਨ ਗੇਂਦਬਾਜ਼ੀ ਕਰਦਾ ਹੋਇਆ।

ਗੇਂਦਬਾਜ਼ੀ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਤੇਜ਼ ਗੇਂਦਬਾਜ਼ੀ ਅਤੇ ਸਪਿਨ (ਫਿਰਕੀ) ਗੇਦਬਾਜ਼ੀ ਇਸਦੀਆਂ ਦੋ ਮੂਲ ਕਿਸਮਾਂ ਹਨ। ਤੀਜੀ ਕਿਸਮ ਮਧਿਅਮ ਗਤੀ ਦੀ ਗੇਂਦਬਾਜ਼ੀ ਹੁੰਦੀ ਹੈ। ਇਹ ਦੋ ਤਰੀਕਿਆਂ ਨਾਲ ਹੋ ਸਕਦੀ ਹੈ। ਸੱਜੇ ਹੱਥ ਨਾਲ ਜਾਂ ਖੱਬੇ ਹੱਥ ਨਾਲ। ਗੇਂਦਬਾਜ਼ੀ ਦਾ ਮੁੱਖ ਟੀਚਾ ਬੱਲੇਬਾਜ਼ ਨੂੰ ਆਊਟ ਕਰਨਾ ਅਤੇ ਉਸਨੂੰ ਰਨ ਬਣਾਉਣ ਤੋਂ ਰੇੋਕਣਾ ਹੁੰਦਾ ਹੈ, ਜਿਸ ਵਿੱਚ ਫ਼ੀਲਡਰ ਉਸਦੀ ਮਦਦ ਕਰਦੇ ਹਨ।[1]

  1. "Laws of Cricket: Law 42 (Fair and unfair play)". Lords.org. Archived from the original on 5 ਜਨਵਰੀ 2013. Retrieved 23 ਜਨਵਰੀ 2013. {{cite web}}: Unknown parameter |deadurl= ignored (|url-status= suggested) (help)