ਗੋਰਖਾਲੈਂਡ ਦਾਰਜੀਲਿੰਗ ਦੀਆਂ ਪਹਾੜੀਆਂ ਦੇ ਲੋਕਾਂ ਅਤੇ ਗੋਰਖਿਆਂ ਵੱਲੋਂ ਮੰਗਿਆ ਜਾਣ ਵਾਲਾ ਇੱਕ ਵੱਖਰਾ ਰਾਜ ਹੈ।[2][3] ਗੋਰਖਾਲੈਂਡ ਲਈ ਗੋਰਖਾ ਨੈਸ਼ਨਲ ਲਿਬਰੇਸ਼ਨ ਫ਼੍ਰੰਟ (1986–1988) ਅਤੇ ਗੋਰਖਾ ਜਨਮੁਕਤੀ ਮੋਰਚਾ (2007–present) ਵੱਲੋਂ ਤਹਿਰੀਕ ਚਲਾਈ ਜਾ ਚੁੱਕੀ ਹੈ।

ਗੋਰਖਾਲੈਂਡ
ਸੰਭਾਵਿਤ ਰਾਜ
ਤਸਵੀਰ:Gorkhaland map.jpg
Country ਭਾਰਤ
ਰਾਜਪੱਛਮੀ ਬੰਗਾਲ
ਸੰਭਾਵਿਤ ਰਾਜਧਾਨੀਦਾਰਜੀਲਿੰਗ
ਭਾਸ਼ਾਵਾਂ
 • ਸਰਕਾਰੀਨੇਪਾਲੀ ਭਾਸ਼ਾ

ਹਵਾਲੇ ਸੋਧੋ

  1. "Population". 31 March 2011. Archived from the original on 10 ਅਪ੍ਰੈਲ 2011. Retrieved 6 April 2011. {{cite web}}: Check date values in: |archive-date= (help); Unknown parameter |dead-url= ignored (help)
  2. Sailen Debnath, The Dooars in Historical Transition,।SBN 9788186860441
  3. "Why Gorkhaland". Gorkha Janmukti Morcha. Retrieved 6 October 2012.