ਗੰਗਟੋਕ

ਭਾਰਤ ਦੇ ਸਿੱਕਮ ਰਾਜ ਦੀ ਰਾਜਧਾਨੀ

ਗੰਗਟੋਕ ਜਾਂ ਗਙਟੋਕ (/ˈɡæŋtɒk/ ) ਭਾਰਤ ਦੇ ਸਿੱਕਮ ਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪੂਰਬੀ ਹਿਮਾਲਾ ਪਹਾੜਾਂ ਵਿੱਚ 5,800 ਮੀਟਰ ਦੀ ਉੱਚਾਈ ਉੱਤੇ ਵਸਿਆ ਹੋਇਆ ਹੈ। ਇਹਦੀ ਅਬਾਦੀ ਲਗਭਗ 98,658 ਹੈ ਜਿਸ ਵਿੱਚ ਨੇਪਾਲੀ, ਲੇਪਚਾ ਅਤੇ ਭੂਤੀਆ ਲੋਕ ਸ਼ਾਮਲ ਹਨ। ਇਸ ਸ਼ਹਿਰ ਦਾ ਕਾਰਜ-ਭਾਰ "ਗੰਗਟੋਕ ਨਗਰ ਨਿਗਮ" ਸਿਰ ਹੈ।

ਗੰਗਟੋਕ
སྒང་ཐོག་
ਗਙਟੋਕ
ਗਨੇਸ਼ ਟੋਕ ਬਿੰਦੂ ਤੋਂ ਗੰਗਟੋਕ ਦਾ ਨਜ਼ਾਰਾ
ਗਨੇਸ਼ ਟੋਕ ਬਿੰਦੂ ਤੋਂ ਗੰਗਟੋਕ ਦਾ ਨਜ਼ਾਰਾ
ਦੇਸ਼ ਭਾਰਤ
ਰਾਜਸਿੱਕਮ
ਜ਼ਿਲ੍ਹਾਪੂਰਬੀ ਸਿੱਕਮ
ਸਰਕਾਰ
 • ਮੇਅਰਕ.ਨ ਤੋਪਗੇ[1] (SDF)
ਖੇਤਰ
 • ਕੁੱਲ35 km2 (14 sq mi)
ਉੱਚਾਈ1,600 m (5,200 ft)
ਆਬਾਦੀ
 (2011)
 • ਕੁੱਲ98,658
 • ਘਣਤਾ5,675/km2 (14,700/sq mi)
ਭਾਸ਼ਾਵਾਂ
 • ਅਧਿਕਾਰਕਨੇਪਾਲੀ, ਭੂਤੀਆ, ਲੇਪਚਾ, ਲਿੰਬੂ, ਨਿਵਾਰੀ, ਰਾਇ, ਗੁਰੁਙ, ਮਙਾਰ, ਸ਼ੇਰਪਾ, ਤਮਾਙ ਅਤੇ ਸੁਨਵਾਰ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ ਕੋਡ
737101
ਟੈਲੀਫੋਨ ਕੋਡ03592
ਵਾਹਨ ਰਜਿਸਟ੍ਰੇਸ਼ਨSK-01, SK-02, SK-03, SK-04

ਹਵਾਲੇ ਸੋਧੋ

  1. "Gangtokmunicipalcorporation.org". Gangtokmunicipalcorporation.org. Archived from the original on 2011-12-31. Retrieved 2012-12-30.
  2. "Gangtok,।ndia page". Global Gazetteer Version 2.1. Falling Rain Genomics,।nc. Retrieved 2011-06-19.