ਗੰਗਾ ਸਾਗਰ (ਪਵਿੱਤਰ ਬਰਤਨ )

ਗੰਗਾ ਸਾਗਰ ਇੱਕ ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ 17ਵੀਂ ਸਦੀ ਦਾ ਇੱਕ ਤਾਂਬੇ ਦਾ ਬਰਤਨ ਹੈ ਜੋ ਅਜਕਲ ਪਾਕਿਸਤਾਨ ਦੇ ਰਾਏ ਅਜੀਜਉੱਲਾਹ ਖਾਨ ਦੇ ਪਰਿਵਾਰ ਨੇ ਸ਼ਰਧਾਪੂਰਨ ਤਰੀਕੇ ਨਾਲ ਸੰਭਾਲਿਆ ਹੋਇਆ ਹੈ।ਇਹ ਬਰਤਨ ਕਰੀਬ ਅੱਧਾ ਕਿੱਲੋ ਭਰਾ ਅਤੇ ਇੱਕ ਫੁੱਟ ਉੱਚਾ ਹੈ।[1] ਇਸ ਵਿੱਚ ਕਰੀਬ 200 ਸੁਰਾਖ ਹਨ[2] ਅਤੇ ਇਸਦੀ ਇਤਿਹਾਸਕ ਮਹੱਤਤਾ ਇਹ ਹੈ ਕਿ ਇਸ ਵਿੱਚ ਗੁਰੂ ਗੋਬਿੰਦ ਜੀ ਨੇ 1705 ਵਿੱਚ ਦੁੱਧ ਪਿਤਾ ਸੀ।[3]

ਇਹ ਵੀ ਵੇਖੋ

ਸੋਧੋ

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "sikhchic.com - The Art and Culture of the Diaspora - Ganga Sagar: History, Legend, Devotion ..." sikhchic.com. Retrieved 1 April 2015.
  2. Manpreet Singh. Ganga Sagar: History, Legend, Devotion. 30 Dec 2008. http://www.apnaorg.com/columns/manpreet/col17.html
  3. "Guru Gobind Singh's Pitcher in India." Guru Gobind Singh's Pitcher Flown into India. Rediff News, 17 Dec. 2004. http://www.rediff.com/news/report/guru/20041217.htm