ਕਸ਼ੀਰਮਾਰਗ/ਆਕਾਸ਼ਗੰਗਾ ਸੋਧੋ

ਕਸ਼ੀਰਮਾਰਗ ਹਿੰਦੀ ਸ਼ਬਦ ਹੈ ਔਰ ਇਹ ਮਿਲਕੀ ਵੇ ਦਾ ਹਿੰਦੀ ਅਨੁਵਾਦ ਹੈ । ਪੰਜਾਬੀ ਵਿੱਚ ਇਸ ਦੀ ਵਰਤੋਂ ਨਹੀਂ ਹੁੰਦੀ । ਜੇ ਮਿਲਕੀ ਵੇ ਦੇ ਅਨੁਵਾਦ ਨੂੰ ਹੀ ਸਿਰਲੇਖ ਬਣਾਉਣਾ ਹੈ ਤਾਂ ਦੁਧੀਆ ਰਾਹ ਵਧੇਰੇ ਸਮਝਣਯੋਗ ਤੇ ਢੁਕਵਾਂ ਹੈ । ਵੈਸੇ ਸ਼ਾਹਮੁਖੀ ਪੰਜਾਬੀ ਵਾਲਾ ਚਿੱਟਾ ਰਾਹ ਵੀ ਠੀਕ ਹੈ। ਮੇਰਾ ਸੁਝਾ ਹੈ ਕਿ ਮੌਜੂਦਾ ਸਿਰਲੇਖ ਬਦਲ ਕੇ ਆਕਾਸ਼ਗੰਗਾ ਕਰ ਦੇਣਾ ਚਾਹੀਦਾ ਹੈ।--Charan Gill (ਗੱਲ-ਬਾਤ) ੨੩:੨੭, ੨ ਨਵੰਬਰ ੨੦੧੨ (UTC)

ਆਕਾਸ਼ਗੰਗਾ ਸ਼ਬਦ ਨਾਲ ਮੈਂ ਸਹਿਮਤ ਹਾਂ।--ਸੰਧੂ | kJ (ਗੱਲ-ਬਾਤ) ੦੦:੦੦, ੩ ਨਵੰਬਰ ੨੦੧੨ (UTC)
Return to "ਮਿਲਕੀ ਵੇ" page.