ਚਮਕੌਰ ਸਾਹਿਬ ਦੀ ਜੰਗ ਦਾ ਨਤੀਜਾ ਸੋਧੋ

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

ਚਮਕੌਰ ਸਾਹਿਬ ਦੀ ਜੰਗ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੇਤੂ ਰਹੇ, ਮੁਗਲ ਫੌਜਾਂ ਦਾ ਜੰਗ ਕਰਨ ਦਾ ਟੀਚਾ ਸੀ ਗੁਰੂ ਸਾਹਿਬ ਨੂੰ ਫੜਨਾ, ਪਰ ਉਹ ਗੁਰੂ ਸਾਹਿਬ ਨੂੰ ਫੜ ਨਹੀ ਸਕੇ ਇਸ ਕਰਕੇ ਇਹ

ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿੱਤੇ ਹਨ।

ਇਸ ਦੀ ਜ਼ਰੂਰ ਸੋਧ ਕੀਤੀ ਜਾਵੇ ਜੀ 103.183.33.76 09:59, 31 ਮਾਰਚ 2023 (UTC)Reply

Return to "ਚਮਕੌਰ ਦੀ ਲੜਾਈ" page.