ਘਰ-ਬਿਨਾਂ ਖਿੜਕੀਆਂ ਤੋਂ

ਘਰ-ਬਿਨਾ ਖਿੜਕੀਆਂ ਤੋਂ (A House Without Windows) ਨਾਵਲ, ਅਫ਼ਗਾਨੀ ਔਰਤਾਂ ਦੀਆਂ ਜ਼ਿੰਦਗੀਆਂ ਦਾ ਖੂਬਸੂਰਤ ਤੇ ਪ੍ਰਭਾਵਸ਼ਾਲੀ ਚਿਤਰਣ ਹੈ। ਅੰਗ੍ਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਤ ਹੋਏ ਇੱਸ ਨਾਵਲ ਦੀ ਲੇਖਿਕਾ ਨਾਦੀਆ ਹਾਸ਼ਮੀ ਹੈ|