ਘੁੱਦੂ ਵਾਲਾ

ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ

ਘੁੱਦੂ ਵਾਲਾ (Eng: Ghudu wala) ਭਾਰਤੀ ਪੰਜਾਬ (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਅਤੇ ਜੰਡ ਸਾਹਿਬ ਦੇ ਬਿਲਕੁਲ ਵਿਚਕਾਰ ਸਥਿਤ ਹੈ| ਘੁੱਦੂ ਵਾਲਾ ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 500 ਹੈਕਟੇਅਰ ਹੈ। ਇਸ ਪਿੰਡ ਦੀ ਜਨਸੰਖਿਆ 2011 ਦੀ ਜਨਗਣਨਾ ਅਨੁਸਾਰ 1000 ਹੈ। ਇਸ ਪਿੰਡ ਦੇ ਨੇੜੇ ਦਾ ਡਾਕ ਘਰ ਜੰਡ ਸਾਹਿਬ 2 ਕਿਲੋਮੀਟਰ ਦੂਰ ਹੈ, ਪਿੰਨ ਕੋਡ 151212 ਹੈ। ਇਹ ਪਿੰਡ ਸਾਦਿਕ ਤੋਂ ਜੰਡ ਸਾਹਿਬ ਸੜਕ ਤੇ ਹੈ।

ਘੁੱਦੂ ਵਾਲਾ
ਪਿੰਡ
ਘੁੱਦੂ ਵਾਲਾ is located in Punjab
ਘੁੱਦੂ ਵਾਲਾ
ਘੁੱਦੂ ਵਾਲਾ
ਪੰਜਾਬ, ਭਾਰਤ ਚ ਸਥਿਤੀ
30°41′55″N 74°33′16″E / 30.698570°N 74.554535°E / 30.698570; 74.554535
ਦੇਸ਼ India
ਰਾਜਪੰਜਾਬ
ਜ਼ਿਲ੍ਹਾਫ਼ਰੀਦਕੋਟ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)
PIN151212
ਨੇੜੇ ਦਾ ਸ਼ਹਿਰਫ਼ਰੀਦਕੋਟ
ਵੈੱਬਸਾਈਟwww.ajitwal.com
ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਫਰੀਦਕੋਟ ਜੰਡ ਸਾਹਿਬ 151212 1,000 500 ਹੈਕਟੇਅਰ ਸਾਦਿਕ ਜੰਡ ਸਾਹਿਬ ਰੋਡ ਥਾਣਾ ਸਦਰ,

ਸਾਦਿਕ (3 ਕਿਲੋਮੀਟਰ)

ਹਵਾਲੇਸੋਧੋ

  1. https://www.google.com/maps/place/Ghuduwala,+Punjab+151212,+India/@30.6980432,74.5486521,16z/data=!3m1!4b1!4m13!1m7!3m6!1s0x0:0x0!2zMzDCsDA1JzQ5LjAiTiA3NMKwMjMnMTkuNiJF!3b1!8m2!3d30.096933!4d74.388765!3m4!1s0x3919df86d9be1a2f:0xe01e78029777e9fb!8m2!3d30.69926!4d74.5536515?hl=en