ਚੁਲਾਈ
colspan=2 style="text-align: centerਚੁਲਾਈ | |
---|---|
![]() | |
Amaranthus caudatus | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | Plantae |
(unranked): | Angiosperms |
(unranked): | Eudicots |
(unranked): | Core eudicots |
ਤਬਕਾ: | Caryophyllales |
ਪਰਿਵਾਰ: | Amaranthaceae |
ਉੱਪ-ਪਰਿਵਾਰ: | Amaranthoideae |
ਜਿਣਸ: | Amaranthus L. |
Species | |
See text |
ਚੁਲਾਈ (ਅੰਗਰੇਜ਼ੀ: Amaranth) ਬੂਟਿਆਂ ਦੀ ਇੱਕ ਜਾਤੀ ਹੈ ਜੋ ਪੂਰੇ ਸੰਸਾਰ ਵਿੱਚ ਪਾਈ ਜਾਂਦੀ ਹੈ। ਹੁਣ ਤੱਕ ਇਸ ਦੀਆਂ ਲਗਪਗ 60 ਪ੍ਰਜਾਤੀਆਂ ਸਿਆਣੀਆਂ ਗਈਆਂ ਹਨ, ਜਿਹਨਾਂ ਦੇ ਫੁੱਲ ਪਰਪਲ, ਲਾਲ ਅਤੇ ਸੁਨਹਿਰੇ ਹੁੰਦੇ ਹਨ। ਇਹ ਗਰਮੀ ਅਤੇ ਵਰਖਾ ਦੇ ਮੌਸਮ ਵਿੱਚ ਆਪਣੇ-ਆਪ ਹੋਣ ਵਾਲੀ ਬੂਟੀ ਹੈ ਜੋ ਹਰ ਜਗ੍ਹਾ ਮਿਲ ਜਾਂਦੀ ਹੈ। ਇਸ ਦਾ ਸਾਗ ਬਣਦਾ ਹੈ।
ਦਵਾਈ ਦੇ ਤੌਰ 'ਤੇਸੋਧੋ
- ਚੁਲਾਈ ਦੀ ਸਬਜ਼ੀ ਲਿਊਕੋਰੀਆ ਦੀ ਦਵਾਈ ਹੈ।[1]
- ਇਹ ਖੂਨ ਦੇ ਵਹਿਣ ਨੂੰ ਰੋਕਣ ਦੇ ਸਮਰਥ ਹੁੰਦੀ ਹੈ।
- ਇਹ ਸ਼ੀਤ ਗੁਣ ਭਰਪੂਰ ਹੈ।
ਹਵਾਲੇਸੋਧੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |