ਚੌਧਰੀ ਚਰਨ ਸਿੰਘ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਸਨ। ਉਹਨਾਂ ਨੇ ਇਹ ਪਦ 28 ਜੁਲਾਈ 1979 ਤੋਂ 14 ਜਨਵਰੀ 1980 ਤੱਕ ਸੰਭਾਲਿਆ। ਉਹਨਾਂ ਦਾ ਜਨਮ ਨੂਰਪੁਰ ਪਿੰਡ ਵਿੱਚ ਇੱਕ ਕਿਸਾਨ ਪ੍ਰਿਵਾਰ ਵਿੱਚ ਹੋਇਆ ਸੀ[1][2] ਆਪ ਨੇ ਭਾਰਤੀ ਦੀ ਅਜ਼ਾਦੀ ਦੀ ਲੜਾਈ ਵਿੱਚ ਹਿਸਾ ਲਿਆ। ਉਹਨਾਂ ਨੇ 1931 ਵਿੱਚ ਗਾਜ਼ਿਆਬਾਦ ਜ਼ਿਲ੍ਹਾ ਵਿੱਚ ਆਰੀਆ ਸਮਾਜ਼ ਤੋਂ ਅਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਕੀਤੀ। ਆਪ ਦਾ ਜਨਮ ਦਿਨ 23ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਕਿਸਾਨ ਦਿਵਸ ਮਨਾਇਆ ਜਾਂਦਾ ਹੈ।

ਚੌਧਰੀ ਚਰਨ ਸਿੰਘ
ਚਰਨ ਸਿੰਘ
1978 ਵਿੱਚ ਚੌਧਰੀ ਚਰਨ ਸਿੰਘ
5ਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
28 ਜੁਲਾਈ 1979 – 14 ਜਨਵਰੀ 1980
ਰਾਸ਼ਟਰਪਤੀਨੀਲਮ ਸੰਜੀਵ ਰੇੱਡੀ
ਉਪਯਸਵੰਤਰਾਓ ਚਵਾਨ
ਤੋਂ ਪਹਿਲਾਂਮੋਰਾਰਜੀ ਡੇਸਾਈ
ਤੋਂ ਬਾਅਦਇੰਦਰਾ ਗਾਂਧੀ
ਵਿੱਤ ਮੰਤਰੀ
ਦਫ਼ਤਰ ਵਿੱਚ
24 ਜਨਵਰੀ 1979 – 28 ਜੁਲਾਈ 1979
ਪ੍ਰਧਾਨ ਮੰਤਰੀਮੋਰਾਰਜੀ ਡੇਸਾਈ
ਤੋਂ ਪਹਿਲਾਂਹਰੀਭਾਈ ਪਟੇਲ
ਤੋਂ ਬਾਅਦਹੇਮਵਤੀ ਨੰਦਰ ਬਹੁਗੁਣਾ
ਡਿਪਟ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 28 ਜੁਲਾਈ 1979
ਪ੍ਰਧਾਨ ਮੰਤਰੀਮੋਰਾਰਜੀ ਡੇਸਾਈ
ਤੋਂ ਪਹਿਲਾਂਮੋਰਾਰਜੀ ਡੇਸਾਈ
ਤੋਂ ਬਾਅਦਯਸਵੰਤਰਾਈ ਚਵਾਨ
ਗ੍ਰਹਿ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 1 ਜੁਲਾਈ 1978
ਪ੍ਰਧਾਨ ਮੰਤਰੀਮੋਰਾਰਜੀ ਡੇਸਾਈ
ਤੋਂ ਪਹਿਲਾਂਕਾਸੁ ਬਰਾਹਮਾਨੰਦਾ ਰੈਡੀ
ਤੋਂ ਬਾਅਦਮੋਰਾਰਜੀ ਡੇਸਾਈ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੀ ਸੂਚੀ
ਦਫ਼ਤਰ ਵਿੱਚ
3 ਅਪਰੈਲ 1967 – 25 ਫ਼ਰਵਰੀ 1968
ਗਵਰਨਰਬਿਸਵਾਨਾਥ ਦਾਸ
ਬੇਜ਼ਵਾਦਾ ਗੋਪਾਲਾ ਰੈਡੀ
ਤੋਂ ਪਹਿਲਾਂਚੰਦਰ ਭਾਨੂ ਗੁਪਤਾ
ਤੋਂ ਬਾਅਦਰਾਸ਼ਟਰਪਤੀ ਰਾਜ
ਦਫ਼ਤਰ ਵਿੱਚ
18 ਫ਼ਰਵਰੀ 1970 – 1 ਅਕਤੂਬਰ 1970
ਗਵਰਨਰਬੇਜ਼ਵਾਦਾ ਗੋਪਾਲਾ ਰੈਡੀ
ਤੋਂ ਪਹਿਲਾਂਚੰਦਰ ਭਾਨੂ ਗੁਪਤਾ
ਤੋਂ ਬਾਅਦਰਾਸ਼ਟਰਪਤੀ ਰਾਜ
ਨਿੱਜੀ ਜਾਣਕਾਰੀ
ਜਨਮ(1902-12-23)23 ਦਸੰਬਰ 1902
ਨੂਰਪੁਰ ਉੱਤਰ ਪ੍ਰਦੇਸ਼, ਬ੍ਰਿਟਿਸ਼ ਭਾਰਤ (ਹੁਣ ਭਾਰਤ)
ਮੌਤ29 ਮਈ 1987(1987-05-29) (ਉਮਰ 84)
ਸਿਆਸੀ ਪਾਰਟੀਜਨਤਾ ਪਾਰਟੀ (1979–1987)
ਹੋਰ ਰਾਜਨੀਤਕ
ਸੰਬੰਧ
ਭਾਰਤੀ ਰਾਸ਼ਟਰੀ ਕਾਂਗਰਸ (1967 ਤੋਂ ਪਹਿਲਾ)
ਭਾਰਤੀਆ ਲੋਕ ਦਲ (1967–1977)
ਜਨਤਾ ਪਾਰਟੀ (1977–1979)
ਜੀਵਨ ਸਾਥੀਗਾਇਤਰੀ ਦੇਵੀ (ਮੌਤ 2002)
ਬੱਚੇਸੱਤਿਆ ਵੱਤੀ, ਵੇਦ ਵਤੀ, ਗਿਆਨ ਵਤੀ, ਸਰੋਜ਼ ਵਤੀ, ਚੌਧਰੀ ਅਜੀਤ ਸਿੰਘ, ਸ਼ਰਧਾ ਸਿੰਘ
ਅਲਮਾ ਮਾਤਰਡਾ. ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਆਗਰਾ

ਹਵਾਲੇ

ਸੋਧੋ
  1. Desk, India TV News (2014-12-18). "Chaudhary Charan Singh's birthday declared as a public holiday in UP". www.indiatvnews.com (in ਅੰਗਰੇਜ਼ੀ). Retrieved 2019-05-04. {{cite web}}: |last= has generic name (help)
  2. Dec 21, PTI | Updated:; 2015; Ist, 7:59. "Two more khaps extend support to Jats' Adhikar Rally on Dec 23 | Jind News - Times of।ndia". The Times of।ndia (in ਅੰਗਰੇਜ਼ੀ). Retrieved 2019-05-04. {{cite web}}: |last2= has numeric name (help)CS1 maint: extra punctuation (link) CS1 maint: numeric names: authors list (link)