ਚੰਡੀਗੜ੍ਹ ਮੁਨਸੀਪਲ ਕਾਰਪੋਰੇਸ਼ਨ ਚੌਣਾਂ 2021

ਚੰਡੀਗੜ੍ਹ ਮੁਨਸੀਪਲ ਕਾਰਪੋਰੇਸ਼ਨ ਚੌਣਾਂ 2021

← 2016 24 ਦਿਸੰਬਰ 2021 Next →

ਸਾਰੀਆਂ 35 ਸੀਟਾਂ
18 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %60.82% (Increase 1.8%)
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ ਤੀਜੀ ਪਾਰਟੀ
 
ਲੀਡਰ - - -
ਪਾਰਟੀ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ
ਗਠਜੋੜ - ਰਾਸ਼ਟਰੀ ਲੋਕਤੰਤਰੀ ਗਠਜੋੜ UPA
ਆਖਰੀ ਚੋਣ 0 21
ਜਿੱਤੀਆਂ ਸੀਟਾਂ 14 12 8
ਸੀਟਾਂ ਵਿੱਚ ਫਰਕ 14Increase 9 Decrease 4Increase
Popular ਵੋਟ - -
ਪ੍ਰਤੀਸ਼ਤ 27.1% 29.3% 29.8

ਮੇਅਰ..... (ਚੋਣਾਂ ਤੋਂ ਪਹਿਲਾਂ)

ਭਾਜਪਾ ਮੇਅਰ
ਭਾਰਤੀ ਜਨਤਾ ਪਾਰਟੀ

ਨਵਾਂ ਚੁਣਿਆ ਮੇਅਰ.....

ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ

ਵੋਟਿੰਗ ਪ੍ਰੋਸੈਸ ਸੋਧੋ

ਲਗਭਗ 6.3 ਲੱਖ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਸਨ।[1] ਵਾਰਡਾਂ ਨੂੰ 26-35 ਤੱਕ ਵਧਾ ਦਿੱਤਾ ਗਿਆ ਸੀ। ਚੰਡੀਗੜ੍ਹ ਵਿਚ 694 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ. ਇਸ ਚੋਣ ਵਿੱਚ ਕੋਈ ਵੀਵੀਪੀਏਟੀ ਮਸ਼ੀਨਾਂ ਨਹੀਂ ਵਰਤੀਆਂ ਗਈਆਂ ਸਨ। [2] ਚੋਣਾਂ ਵਿੱਚ 60% ਵੋਟਾਂ ਦਰਜ ਕੀਤੀਆਂ ਗਈਆਂ ਸਨ।.[3]

ਨਤੀਜਾ ਸੋਧੋ

ਚੰਡੀਗੜ੍ਹ ਮੁਨਸੀਪਲ ਕਾਰਪੋਰੇਸ਼ਨ ਚੌਣਾਂ
ਪਾਰਟੀ ਪੂਰਾ ਨਾਂ ਸੀਟ ਜਿੱਤੀ ਸੀਟਾਂ+/− Vote %
ਆਪ ਆਮ ਆਦਮੀ ਪਾਰਟੀ 14  14 27.08%
ਭਾਜਪਾ ਭਾਰਤੀ ਜਨਤਾ ਪਾਰਟੀ 12  9 29.30%
ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ 8  4 29.79%
ਸ਼੍ਰੋ.ਅ.ਦ. ਸ਼੍ਰੋਮਣੀ ਅਕਾਲੀ ਦਲ 1   2.78%
ਬਸਪਾ ਬਹੁਜਨ ਸਮਾਜ ਪਾਰਟੀ 0   2.14%
ਆਜਾਦ 0   7.10%
NOTA N/A 1.34

ਵਾਰਡ ਮੁਤਾਬਕ ਨਤੀਜੇ ਸੋਧੋ

ਵਾਰਡ ਨੰ ਜੇਤੂ ਉਮੀਦਵਾਰ[4] ਜੇਤੂ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਪਛੜੀ ਪਾਰਟੀ ਵੋਟਾਂ ਫ਼ਰਕ
1. ਜਸਵਿੰਦਰ ਕੌਰ ਆਪ 3319 ਮਨਜੀਤ ਕੌਰ ਭਾਜਪਾ 2310 1009
2. ਮਹੇਸ਼ਇੰਦਰ ਸਿੰਘ ਸਿੱਧੂ ਭਾਜਪਾ 2072 ਹਰਮੋਹਿੰਦਰ ਸਿੰਘ ਲੱਕੀ ਕਾਂਗਰਸ 2061 11
3. ਦਲੀਪ ਸ਼ਰਮਾ ਭਾਜਪਾ 3220 ਰਵੀ ਕੁਮਾਰ ਕਾਂਗਰਸ 3130 90
4. ਸੁਮਨ ਦੇਵੀ ਆਪ 3286 ਸਵੀਤਾ ਗੁਪਤਾ ਭਾਜਪਾ 3274 12
5. ਦਰਸ਼ਾਨਾ ਕਾਂਗਰਸ 7477 ਨੀਤੀਕਾ ਗੁਪਤਾ ਭਾਜਪਾ 4740 2737
6. ਸਰਬਜੀਤ ਕੌਰ ਭਾਜਪਾ 3097 ਮਮਤਾ ਗਿਰੀ ਕਾਂਗਰਸ 2595 502
7. ਮਨੋਜ ਕੁਮਾਰ ਭਾਜਪਾ 7101 ਓਮ ਪ੍ਰਕਾਸ਼ ਕਾਂਗਰਸ 6317 784
8. ਹਰਜੀਤ ਸਿੰਘ ਭਾਜਪਾ 2258 ਕੇ.ਐੱਸ. ਠਾਕੁਰ ਕਾਂਗਰਸ 1576 682
9. ਬਿਮਲਾ ਦੁਬੇ ਭਾਜਪਾ 5120 ਮਨਪ੍ਰੀਤ ਕੌਰ ਅਜ਼ਾਦ 3325 1795
10. ਹਰਪ੍ਰੀਤ ਕੌਰ ਬਬਲਾ ਕਾਂਗਰਸ 5967 ਰਾਸ਼ੀ ਭਾਸੀਨ ਭਾਜਪਾ 2864 3103
11. ਅਨੂਪ ਗੁਪਤਾ ਭਾਜਪਾ 2978 ਓਮਕਾਰ ਸਿੰਘ ਔਲਖ ਆਪ 2811 107
12. ਸੌਰਬ ਜੋਸ਼ੀ ਭਾਜਪਾ 2904 ਦਈਪਾ ਅਸਧੀਰ ਦੁਬੇ ਕਾਂਗਰਸ 1887 1017
13. ਸਚਿਨ ਗਾਲਵ ਕਾਂਗਰਸ 1759 ਚੰਦਰ ਮੁੱਖੀ ਸ਼ਰਮਾ ਆਪ 1474 285
14. ਕੁਲਜੀਤ ਸਿੰਘ ਸੰਧੂ ਭਾਜਪਾ 3198 ਕੁਲਦੀਪ ਸਿੰਘ ਆਪ 2943 255
15. ਰਾਮ ਚੰਦਰ ਯਾਦਵ ਆਪ 6431 ਧੀਰਜ ਗੁਪਤਾ ਕਾਂਗਰਸ 6253 178
16. ਪੂਨਮ ਆਪ 3879 ਊਸ਼ਾ ਭਾਜਪਾ 2886 993
17. ਦਮਨਪ੍ਰੀਤ ਸਿੰਘ ਆਪ 3717 ਰਵੀ ਕਾਂਤ ਸ਼ਰਮਾ ਭਾਜਪਾ 2889 828
18. ਤਰੁਣਾ ਮਹਿਤਾ ਆਪ 4169 ਸੁਨੀਤਾ ਧਵਨ ਭਾਜਪਾ 2653 1516
19. ਨੇਹਾ ਆਪ 6187 ਕਮਲੇਸ਼ ਕਾਂਗਰਸ 5383 804
20. ਗੁਰਚਰਨਜੀਤ ਸਿੰਘ ਕਾਂਗਰਸ 3065 ਕਿਰਪਾ ਨੰਦ ਠਾਕੁਰ ਅਜ਼ਾਦ 2796 269
21. ਜਸਬੀਰ ਸਿੰਘ ਆਪ 3016 ਦਵੇਸ਼ ਮਾਉਡਗਿਲ ਭਾਜਪਾ 2077 939
22. ਅੰਜੂ ਕਾਟਿਆਲ ਆਪ 2712 ਹੀਰਾ ਨੇਗੀ ਭਾਜਪਾ 2636 76
23. ਪ੍ਰੇਮ ਲਤਾ ਆਪ 2505 ਰਵਿੰਦਰ ਕੌਰ ਕਾਂਗਰਸ 1824 681
24. ਜਸਬੀਰ ਸਿੰਘ ਕਾਂਗਰਸ 2554 ਸਚਿਨ ਕੁਮਾਰ ਭਾਜਪਾ 1557 997
25. ਯੋਗੇਸ਼ ਢੀਂਗਰਾ ਆਪ 3977 ਵਿਜੇ ਕੌਸ਼ਲ ਰਾਣਾ ਭਾਜਪਾ 3662 315
26. ਕੁਲਦੀਪ ਕੁਮਾਰ ਆਪ 5824 ਜਤਿੰਦਰ ਕੁਮਾਰ ਕਾਂਗਰਸ 4384 1440
27. ਗੁਰਬਖਸ਼ ਰਾਵਤ ਕਾਂਗਰਸ 6135 ਰਵਿੰਦਰ ਸਿੰਘ ਰਾਵਤ ਭਾਜਪਾ 3273 2862
28. ਨਿਰਮਲਾ ਦੇਵੀ ਕਾਂਗਰਸ 8002 ਜਸਵਿੰਦਰ ਕੌਰ ਲਾਡੂ ਭਾਜਪਾ 5434 2568
29. ਮਨੌਰ ਆਪ 6082 ਰਵਿੰਦਰ ਕੁਮਾਰ ਭਾਜਪਾ 3344 2738
30. ਹਰਦੀਪ ਸਿੰਘ ਸ਼੍ਰੋ.ਅ.ਦ. 4629 ਅਤਿੰਦਰਜੀਤ ਸਿੰਘ ਰੌਬੀ ਕਾਂਗਰਸ 2484 2145
31. ਲਖਬੀਰ ਸਿੰਘ ਆਪ 4240 ਭਾਰਤ ਕੁਮਾਰ ਭਾਜਪਾ 3178 1062
32. ਜਸਮਨਪ੍ਰੀਤ ਸਿੰਘ ਭਾਜਪਾ 2541 ਸੰਦੀਪ ਕੌਸ਼ਰ ਆਪ 1601 940
33. ਕੰਵਰਜੀਤ ਸਿੰਘ ਭਾਜਪਾ 5914 ਵਿਜੇ ਸਿੰਘ ਰਾਣਾ ਕਾਂਗਰਸ 5172 742
34. ਗੁਰਪ੍ਰੀਤ ਸਿੰਘ ਕਾਂਗਰਸ 4062 ਭੁਪਿੰਦਰ ਸ਼ਰਮਾ ਭਾਜਪਾ 4053 9
35. ਰਜਿੰਦਰ ਕੁਮਾਰ ਸ਼ਰਮਾ ਭਾਜਪਾ 3788 ਜਗਜੀਵਨ ਜੀਤ ਸਿੰਘ ਆਪ 3314 474

ਇਹ ਵੀ ਦੇਖੋ ਸੋਧੋ

ਪੰਜਾਬ ਵਿਧਾਨ ਸਭਾ ਚੋਣਾਂ 2022

ਹਵਾਲੇ ਸੋਧੋ

  1. "Chandigarh municipal elections 2021: Date, time, schedule, results – All you need to know". The Financial Express (in ਅੰਗਰੇਜ਼ੀ). Retrieved 2021-12-27.
  2. "Chandigarh MC polls: Political slugfest ensues over decision to not use VVPAT". Hindustan Times (in ਅੰਗਰੇਜ਼ੀ). 2021-12-14. Retrieved 2021-12-27.
  3. "60% polls recorded in elections of Chandigarh Municipal Corporation". Hindustan Times (in ਅੰਗਰੇਜ਼ੀ). 2021-12-24. Retrieved 2021-12-27.
  4. "Chandigarh MC Polls 2021 Results LIVE: ਚੰਡੀਗੜ੍ਹ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਕਮਾਲ".